Hutuvaanee Dhun Maal Haat Keeth
ਹਟਵਾਣੀ ਧਨ ਮਾਲ ਹਾਟੁ ਕੀਤੁ ॥

This shabad is by Guru Arjan Dev in Raag Basant on Page 806
in Section 'Sabhey Ruthee Chunghee-aa' of Amrit Keertan Gutka.

ਬਸੰਤੁ ਮਹਲਾ

Basanth Mehala 5 ||

Basant, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧
Raag Basant Guru Arjan Dev


ਹਟਵਾਣੀ ਧਨ ਮਾਲ ਹਾਟੁ ਕੀਤੁ

Hattavanee Dhhan Mal Hatt Keeth ||

The shopkeeper deals in merchandise for profit.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੨
Raag Basant Guru Arjan Dev


ਜੂਆਰੀ ਜੂਏ ਮਾਹਿ ਚੀਤੁ

Jooaree Jooeae Mahi Cheeth ||

The gambler's consciousness is focused on gambling.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੩
Raag Basant Guru Arjan Dev


ਅਮਲੀ ਜੀਵੈ ਅਮਲੁ ਖਾਇ

Amalee Jeevai Amal Khae ||

The opium addict lives by consuming opium.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੪
Raag Basant Guru Arjan Dev


ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥

Thio Har Jan Jeevai Har Dhhiae ||1||

In the same way, the humble servant of the Lord lives by meditating on the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੫
Raag Basant Guru Arjan Dev


ਅਪਨੈ ਰੰਗਿ ਸਭੁ ਕੋ ਰਚੈ

Apanai Rang Sabh Ko Rachai ||

Everyone is absorbed in his own pleasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੬
Raag Basant Guru Arjan Dev


ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ

Jith Prabh Laeia Thith Thith Lagai ||1|| Rehao ||

He is attached to whatever God attaches him to. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੭
Raag Basant Guru Arjan Dev


ਮੇਘ ਸਮੈ ਮੋਰ ਨਿਰਤਿਕਾਰ

Maegh Samai Mor Nirathikar ||

When the clouds and the rain come, the peacocks dance.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੮
Raag Basant Guru Arjan Dev


ਚੰਦ ਦੇਖਿ ਬਿਗਸਹਿ ਕਉਲਾਰ

Chandh Dhaekh Bigasehi Koular ||

Seeing the moon, the lotus blossoms.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੯
Raag Basant Guru Arjan Dev


ਮਾਤਾ ਬਾਰਿਕ ਦੇਖਿ ਅਨੰਦ

Matha Barik Dhaekh Anandh ||

When the mother sees her infant, she is happy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੦
Raag Basant Guru Arjan Dev


ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥

Thio Har Jan Jeevehi Jap Gobindh ||2||

In the same way, the humble servant of the Lord lives by meditating on the Lord of the Universe. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੧
Raag Basant Guru Arjan Dev


ਸਿੰਘ ਰੁਚੈ ਸਦ ਭੋਜਨੁ ਮਾਸ

Singh Ruchai Sadh Bhojan Mas ||

The tiger always wants to eat meat.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੨
Raag Basant Guru Arjan Dev


ਰਣੁ ਦੇਖਿ ਸੂਰੇ ਚਿਤ ਉਲਾਸ

Ran Dhaekh Soorae Chith Oulas ||

Gazing upon the battlefield, the warrior's mind is exalted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੩
Raag Basant Guru Arjan Dev


ਕਿਰਪਨ ਕਉ ਅਤਿ ਧਨ ਪਿਆਰੁ

Kirapan Ko Ath Dhhan Piar ||

The miser is totally in love with his wealth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੪
Raag Basant Guru Arjan Dev


ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥

Har Jan Ko Har Har Adhhar ||3||

The humble servant of the Lord leans on the Support of the Lord, Har, Har. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੫
Raag Basant Guru Arjan Dev


ਸਰਬ ਰੰਗ ਇਕ ਰੰਗ ਮਾਹਿ

Sarab Rang Eik Rang Mahi ||

All love is contained in the Love of the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੬
Raag Basant Guru Arjan Dev


ਸਰਬ ਸੁਖਾ ਸੁਖ ਹਰਿ ਕੈ ਨਾਇ

Sarab Sukha Sukh Har Kai Nae ||

All comforts are contained in the Comfort of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੭
Raag Basant Guru Arjan Dev


ਤਿਸਹਿ ਪਰਾਪਤਿ ਇਹੁ ਨਿਧਾਨੁ

Thisehi Parapath Eihu Nidhhan ||

He alone receives this treasure,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੮
Raag Basant Guru Arjan Dev


ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥

Naanak Gur Jis Karae Dhan ||4||2||

O Nanak, unto whom the Guru gives His gift. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੬ ਪੰ. ੧੯
Raag Basant Guru Arjan Dev