Jaa Aap Kirupaal Hovai Har Su-aamee Thaa Aapunaa Naao Har Aap Jupaavai
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ

This shabad is by Guru Amar Das in Raag Bihaagrhaa on Page 949
in Section 'Kaaraj Sagal Savaaray' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੨
Raag Bihaagrhaa Guru Amar Das

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ

Ja Ap Kirapal Hovai Har Suamee Tha Apanan Nao Har Ap Japavai ||

When the Lord Master Himself becomes merciful, the Lord Himself causes His Name to be chanted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੩
Raag Bihaagrhaa Guru Amar Das

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ

Apae Sathigur Mael Sukh Dhaevai Apanan Saevak Ap Har Bhavai ||

He Himself causes us to meet the True Guru, and blesses us with peace. His servant is pleasing to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੪
Raag Bihaagrhaa Guru Amar Das

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ

Apania Saevaka Kee Ap Paij Rakhai Apania Bhagatha Kee Pairee Pavai ||

He Himself preserves the honor of His servants; He causes others to fall at the feet of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੫
Raag Bihaagrhaa Guru Amar Das

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਆਵੈ

Dhharam Rae Hai Har Ka Keea Har Jan Saevak Naerr N Avai ||

The Righteous Judge of Dharma is a creation of the Lord; he does not approach the humble servant of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੬
Raag Bihaagrhaa Guru Amar Das

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

Jo Har Ka Piara So Sabhana Ka Piara Hor Kaethee Jhakh Jhakh Avai Javai ||17||

One who is dear to the Lord, is dear to all; so many others come and go in vain. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੭
Raag Bihaagrhaa Guru Amar Das

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੦
Raag Bihaagrhaa Guru Amar Das

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ

Ja Ap Kirapal Hovai Har Suamee Tha Apanan Nao Har Ap Japavai ||

When the Lord Master Himself becomes merciful, the Lord Himself causes His Name to be chanted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੧
Raag Bihaagrhaa Guru Amar Das

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ

Apae Sathigur Mael Sukh Dhaevai Apanan Saevak Ap Har Bhavai ||

He Himself causes us to meet the True Guru, and blesses us with peace. His servant is pleasing to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੨
Raag Bihaagrhaa Guru Amar Das

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ

Apania Saevaka Kee Ap Paij Rakhai Apania Bhagatha Kee Pairee Pavai ||

He Himself preserves the honor of His servants; He causes others to fall at the feet of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੩
Raag Bihaagrhaa Guru Amar Das

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਆਵੈ

Dhharam Rae Hai Har Ka Keea Har Jan Saevak Naerr N Avai ||

The Righteous Judge of Dharma is a creation of the Lord; he does not approach the humble servant of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੪
Raag Bihaagrhaa Guru Amar Das

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

Jo Har Ka Piara So Sabhana Ka Piara Hor Kaethee Jhakh Jhakh Avai Javai ||17||

One who is dear to the Lord, is dear to all; so many others come and go in vain. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨੫
Raag Bihaagrhaa Guru Amar Das