Jaa Kaa Meeth Saajun Hai Sumee-aa
ਜਾ ਕਾ ਮੀਤੁ ਸਾਜਨੁ ਹੈ ਸਮੀਆ ॥
in Section 'Apne Sevak Kee Aape Rake' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੯
Raag Gauri Guru Arjan Dev
ਜਾ ਕਾ ਮੀਤੁ ਸਾਜਨੁ ਹੈ ਸਮੀਆ ॥
Ja Ka Meeth Sajan Hai Sameea ||
Those who have the Lord as their Friend and Companion
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੦
Raag Gauri Guru Arjan Dev
ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥
This Jan Ko Kahu Ka Kee Kameea ||1||
- tell me, what else do they need? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੧
Raag Gauri Guru Arjan Dev
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥
Ja Kee Preeth Gobindh Sio Lagee ||
Those who are in love with the Lord of the Universe
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੨
Raag Gauri Guru Arjan Dev
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥
Dhookh Dharadh Bhram Tha Ka Bhagee ||1|| Rehao ||
- pain, suffering and doubt run away from them. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੩
Raag Gauri Guru Arjan Dev
ਜਾ ਕਉ ਰਸੁ ਹਰਿ ਰਸੁ ਹੈ ਆਇਓ ॥
Ja Ko Ras Har Ras Hai Aeiou ||
Those who have enjoyed the flavor of the Lord's sublime essence
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੪
Raag Gauri Guru Arjan Dev
ਸੋ ਅਨ ਰਸ ਨਾਹੀ ਲਪਟਾਇਓ ॥੨॥
So An Ras Nahee Lapattaeiou ||2||
Are not attracted to any other pleasures. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੫
Raag Gauri Guru Arjan Dev
ਜਾ ਕਾ ਕਹਿਆ ਦਰਗਹ ਚਲੈ ॥
Ja Ka Kehia Dharageh Chalai ||
Those whose speech is accepted in the Court of the Lord
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੬
Raag Gauri Guru Arjan Dev
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥
So Kis Ko Nadhar Lai Avai Thalai ||3||
- what do they care about anything else? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੭
Raag Gauri Guru Arjan Dev
ਜਾ ਕਾ ਸਭੁ ਕਿਛੁ ਤਾ ਕਾ ਹੋਇ ॥
Ja Ka Sabh Kishh Tha Ka Hoe ||
Those who belong to the One, unto whom all things belong
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੮
Raag Gauri Guru Arjan Dev
ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥
Naanak Tha Ko Sadha Sukh Hoe ||4||33||102||
- O Nanak, they find a lasting peace. ||4||33||102||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੪੯
Raag Gauri Guru Arjan Dev