Jaa Kaa Thaakur Thuhee Prubh Thaa Ke Vudubhaagaa
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
in Section 'Apne Har Prab Ke Hoh Gole' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੧
Raag Asa Guru Arjan Dev
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
Ja Ka Thakur Thuhee Prabh Tha Kae Vaddabhaga ||
One who has You as His Master, O God, is blessed with great destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੨
Raag Asa Guru Arjan Dev
ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
Ouhu Suhaela Sadh Sukhee Sabh Bhram Bho Bhaga ||1||
He is happy, and forever at peace; his doubts and fears are all dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੩
Raag Asa Guru Arjan Dev
ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
Ham Chakar Gobindh Kae Thakur Maera Bhara ||
I am the slave of the Lord of the Universe; my Master is the greatest of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੪
Raag Asa Guru Arjan Dev
ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥
Karan Karavan Sagal Bidhh So Sathiguroo Hamara ||1|| Rehao ||
He is the Creator, the Cause of causes; He is my True Guru. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੫
Raag Asa Guru Arjan Dev
ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
Dhooja Nahee Aour Ko Tha Ka Bho Kareeai ||
There is no other whom I should fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੬
Raag Asa Guru Arjan Dev
ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
Gur Saeva Mehal Paeeai Jag Dhuthar Thareeai ||2||
Serving the Guru, the Mansion of the Lord's Presence is obtained, and the impassable world-ocean is crossed over. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੭
Raag Asa Guru Arjan Dev
ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
Dhrisatt Thaeree Sukh Paeeai Man Mahi Nidhhana ||
By Your Glance of Grace, peace is obtained, and the treasure fills the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੮
Raag Asa Guru Arjan Dev
ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
Ja Ko Thum Kirapal Bheae Saevak Sae Paravana ||3||
That servant, unto whom You bestow Your Mercy, is approved and accepted. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੯
Raag Asa Guru Arjan Dev
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
Anmrith Ras Har Keerathano Ko Virala Peevai ||
How rare is that person who drinks in the Ambrosial Essence of the Lord's Kirtan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੧੦
Raag Asa Guru Arjan Dev
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥
Vajahu Naanak Milai Eaek Nam Ridh Jap Jap Jeevai ||4||14||116||
Nanak has obtained the commodity of the One Name; he lives by chanting and meditating on it within his heart. ||4||14||116||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੪ ਪੰ. ੧੧
Raag Asa Guru Arjan Dev