Jaa Kai Dhuras Paap Kot Outhaare
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥

This shabad is by Guru Arjan Dev in Raag Suhi on Page 568
in Section 'Hai Ko-oo Aiso Humuraa Meeth' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧
Raag Suhi Guru Arjan Dev


ਜਾ ਕੈ ਦਰਸਿ ਪਾਪ ਕੋਟਿ ਉਤਾਰੇ

Ja Kai Dharas Pap Kott Outharae ||

By the Blessed Vision of their Darshan, millions of sins are erased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨
Raag Suhi Guru Arjan Dev


ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥

Bhaettath Sang Eihu Bhavajal Tharae ||1||

Meeting with them, this terrifying world-ocean is crossed over||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੩
Raag Suhi Guru Arjan Dev


ਓਇ ਸਾਜਨ ਓਇ ਮੀਤ ਪਿਆਰੇ

Oue Sajan Oue Meeth Piarae ||

They are my companions, and they are my dear friends,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੪
Raag Suhi Guru Arjan Dev


ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ

Jo Ham Ko Har Nam Chitharae ||1|| Rehao ||

Who inspire me to remember the Lord's Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੫
Raag Suhi Guru Arjan Dev


ਜਾ ਕਾ ਸਬਦੁ ਸੁਨਤ ਸੁਖ ਸਾਰੇ

Ja Ka Sabadh Sunath Sukh Sarae ||

Hearing the Word of His Shabad, I am totally at peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੬
Raag Suhi Guru Arjan Dev


ਜਾ ਕੀ ਟਹਲ ਜਮਦੂਤ ਬਿਦਾਰੇ ॥੨॥

Ja Kee Ttehal Jamadhooth Bidharae ||2||

When I serve Him, the Messenger of Death is chased away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੭
Raag Suhi Guru Arjan Dev


ਜਾ ਕੀ ਧੀਰਕ ਇਸੁ ਮਨਹਿ ਸਧਾਰੇ

Ja Kee Dhheerak Eis Manehi Sadhharae ||

His comfort and consolation soothes and supports my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੮
Raag Suhi Guru Arjan Dev


ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥

Ja Kai Simaran Mukh Oujalarae ||3||

Remembering Him in meditation, my face is radiant and bright. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੯
Raag Suhi Guru Arjan Dev


ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ

Prabh Kae Saevak Prabh Ap Savarae ||

God embellishes and supports His servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੦
Raag Suhi Guru Arjan Dev


ਸਰਣਿ ਨਾਨਕ ਤਿਨ੍‍ ਸਦ ਬਲਿਹਾਰੇ ॥੪॥੭॥੧੩॥

Saran Naanak Thinh Sadh Baliharae ||4||7||13||

Nanak seeks the Protection of their Sanctuary; he is forever a sacrifice to them. ||4||7||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੧੧
Raag Suhi Guru Arjan Dev