Jaa Kai Hirudhai Vasi-aa Thoo Kuruthe Thaa Kee Thai Aas Pujaa-ee
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥
in Section 'Upma Jath Na Kehey Mere Prab Kee' of Amrit Keertan Gutka.
ਸੋਰਠਿ ਮਹਲਾ ੫ ਘਰੁ ੧ ॥
Sorath Mehala 5 Ghar 1 ||
Sorat'h, Fifth Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੮
Raag Sorath Guru Arjan Dev
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥
Ja Kai Hiradhai Vasia Thoo Karathae Tha Kee Thain As Pujaee ||
O Creator Lord, You fulfill the desires of those, within whose heart You abide.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੯
Raag Sorath Guru Arjan Dev
ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥
Dhas Apunae Ko Thoo Visarehi Nahee Charan Dhhoor Man Bhaee ||1||
Your slaves do not forget You; the dust of Your feet is pleasing to their minds. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੦
Raag Sorath Guru Arjan Dev
ਤੇਰੀ ਅਕਥ ਕਥਾ ਕਥਨੁ ਨ ਜਾਈ ॥
Thaeree Akathh Kathha Kathhan N Jaee ||
Your Unspoken Speech cannot be spoken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੧
Raag Sorath Guru Arjan Dev
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥
Gun Nidhhan Sukhadhathae Suamee Sabh Thae Ooch Baddaee || Rehao ||
O treasure of excellence, Giver of peace, Lord and Master, Your greatness is the highest of all. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੨
Raag Sorath Guru Arjan Dev
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥
So So Karam Karath Hai Pranee Jaisee Thum Likh Paee ||
The mortal does those deeds, and those alone, which You ordained by destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੩
Raag Sorath Guru Arjan Dev
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥
Saevak Ko Thum Saeva Dheenee Dharasan Dhaekh Aghaee ||2||
Your servant, whom You bless with Your service, is satisfied and fulfilled, beholding the Blessed Vision of Your Darshan. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੪
Raag Sorath Guru Arjan Dev
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥
Sarab Niranthar Thumehi Samanae Ja Ko Thudhh Ap Bujhaee ||
You are contained in all, but he alone realizes this, whom You bless with understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੫
Raag Sorath Guru Arjan Dev
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥
Gur Parasadh Mittiou Agiana Pragatt Bheae Sabh Thaee ||3||
By Guru's Grace, his spiritual ignorance is dispelled, and he is respected everywhere. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੬
Raag Sorath Guru Arjan Dev
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥
Soee Gianee Soee Dhhianee Soee Purakh Subhaee ||
He alone is spiritually enlightened, he alone is a meditator, and he alone is a man of good nature.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੭
Raag Sorath Guru Arjan Dev
ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥
Kahu Naanak Jis Bheae Dhaeiala Tha Ko Man Thae Bisar N Jaee ||4||8||
Says Nanak, one unto whom the Lord becomes Merciful, does not forget the Lord from his mind. ||4||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧੮
Raag Sorath Guru Arjan Dev