Jaa Kai Sung Eihu Mun Nirumul
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
in Section 'Santhan Kee Mehmaa Kavan Vakhaano' of Amrit Keertan Gutka.
ਗੋਂਡ ਮਹਲਾ ੫ ॥
Gonadd Mehala 5 ||
Gond, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੩
Raag Gond Guru Arjan Dev
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
Ja Kai Sang Eihu Man Niramal ||
Associating with them, this mind becomes immaculate and pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੪
Raag Gond Guru Arjan Dev
ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥
Ja Kai Sang Har Har Simaran ||
Associating with them, one meditates in remembrance on the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੫
Raag Gond Guru Arjan Dev
ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥
Ja Kai Sang Kilabikh Hohi Nas ||
Associating with them, all the sins are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੬
Raag Gond Guru Arjan Dev
ਜਾ ਕੈ ਸੰਗਿ ਰਿਦੈ ਪਰਗਾਸ ॥੧॥
Ja Kai Sang Ridhai Paragas ||1||
Associating with them, the heart is illumined. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੭
Raag Gond Guru Arjan Dev
ਸੇ ਸੰਤਨ ਹਰਿ ਕੇ ਮੇਰੇ ਮੀਤ ॥
Sae Santhan Har Kae Maerae Meeth ||
Those Saints of the Lord are my friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੮
Raag Gond Guru Arjan Dev
ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥
Kaeval Nam Gaeeai Ja Kai Neeth ||1|| Rehao ||
It is their custom to sing only the Naam, the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੩੯
Raag Gond Guru Arjan Dev
ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥
Ja Kai Manthr Har Har Man Vasai ||
By their mantra, the Lord, Har, Har, dwells in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੦
Raag Gond Guru Arjan Dev
ਜਾ ਕੈ ਉਪਦੇਸਿ ਭਰਮੁ ਭਉ ਨਸੈ ॥
Ja Kai Oupadhaes Bharam Bho Nasai ||
By their teachings, doubt and fear are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੧
Raag Gond Guru Arjan Dev
ਜਾ ਕੈ ਕੀਰਤਿ ਨਿਰਮਲ ਸਾਰ ॥
Ja Kai Keerath Niramal Sar ||
By their kirtan, they become immaculate and sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੨
Raag Gond Guru Arjan Dev
ਜਾ ਕੀ ਰੇਨੁ ਬਾਂਛੈ ਸੰਸਾਰ ॥੨॥
Ja Kee Raen Banshhai Sansar ||2||
The world longs for the dust of their feet. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੩
Raag Gond Guru Arjan Dev
ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥
Kott Pathith Ja Kai Sang Oudhhar ||
Millions of sinners are saved by associating with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੪
Raag Gond Guru Arjan Dev
ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥
Eaek Nirankar Ja Kai Nam Adhhar ||
They have the Support of the Name of the One Formless Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੫
Raag Gond Guru Arjan Dev
ਸਰਬ ਜੀਆਂ ਕਾ ਜਾਨੈ ਭੇਉ ॥
Sarab Jeeaan Ka Janai Bhaeo ||
He knows the secrets of all beings;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੬
Raag Gond Guru Arjan Dev
ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
Kirapa Nidhhan Niranjan Dhaeo ||3||
He is the treasure of mercy, the divine immaculate Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੭
Raag Gond Guru Arjan Dev
ਪਾਰਬ੍ਰਹਮ ਜਬ ਭਏ ਕ੍ਰਿਪਾਲ ॥
Parabreham Jab Bheae Kirapal ||
When the Supreme Lord God becomes merciful,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੮
Raag Gond Guru Arjan Dev
ਤਬ ਭੇਟੇ ਗੁਰ ਸਾਧ ਦਇਆਲ ॥
Thab Bhaettae Gur Sadhh Dhaeial ||
Then one meets the Merciful Holy Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੪੯
Raag Gond Guru Arjan Dev
ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥
Dhin Rain Naanak Nam Dhhiaeae ||
Day and night, Nanak meditates on the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੫੦
Raag Gond Guru Arjan Dev
ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥
Sookh Sehaj Anandh Har Naeae ||4||4||6||
Through the Lord's Name, he is blessed with peace, poise and bliss. ||4||4||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੫੧
Raag Gond Guru Arjan Dev