Jaa Kai Vas Khaan Suluthaan
ਜਾ ਕੈ ਵਸਿ ਖਾਨ ਸੁਲਤਾਨ ॥
in Section 'Har Tum Vad Vade, Vade Vad Uche' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੮
Raag Gauri Guru Arjan Dev
ਜਾ ਕੈ ਵਸਿ ਖਾਨ ਸੁਲਤਾਨ ॥
Ja Kai Vas Khan Sulathan ||
Kings and emperors are under His Power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੯
Raag Gauri Guru Arjan Dev
ਜਾ ਕੈ ਵਸਿ ਹੈ ਸਗਲ ਜਹਾਨ ॥
Ja Kai Vas Hai Sagal Jehan ||
The whole world is under His Power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੦
Raag Gauri Guru Arjan Dev
ਜਾ ਕਾ ਕੀਆ ਸਭੁ ਕਿਛੁ ਹੋਇ ॥
Ja Ka Keea Sabh Kishh Hoe ||
Everything is done by His doing;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੧
Raag Gauri Guru Arjan Dev
ਤਿਸ ਤੇ ਬਾਹਰਿ ਨਾਹੀ ਕੋਇ ॥੧॥
This Thae Bahar Nahee Koe ||1||
Other than Him, there is nothing at all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੨
Raag Gauri Guru Arjan Dev
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥
Kahu Baenanthee Apunae Sathigur Pahi ||
Offer your prayers to your True Guru;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੩
Raag Gauri Guru Arjan Dev
ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥
Kaj Thumarae Dhaee Nibahi ||1|| Rehao ||
He will resolve your affairs. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੪
Raag Gauri Guru Arjan Dev
ਸਭ ਤੇ ਊਚ ਜਾ ਕਾ ਦਰਬਾਰੁ ॥
Sabh Thae Ooch Ja Ka Dharabar ||
The Darbaar of His Court is the most exalted of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੫
Raag Gauri Guru Arjan Dev
ਸਗਲ ਭਗਤ ਜਾ ਕਾ ਨਾਮੁ ਅਧਾਰੁ ॥
Sagal Bhagath Ja Ka Nam Adhhar ||
His Name is the Support of all His devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੬
Raag Gauri Guru Arjan Dev
ਸਰਬ ਬਿਆਪਿਤ ਪੂਰਨ ਧਨੀ ॥
Sarab Biapith Pooran Dhhanee ||
The Perfect Master is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੭
Raag Gauri Guru Arjan Dev
ਜਾ ਕੀ ਸੋਭਾ ਘਟਿ ਘਟਿ ਬਨੀ ॥੨॥
Ja Kee Sobha Ghatt Ghatt Banee ||2||
His Glory is manifest in each and every heart. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੮
Raag Gauri Guru Arjan Dev
ਜਿਸੁ ਸਿਮਰਤ ਦੁਖ ਡੇਰਾ ਢਹੈ ॥
Jis Simarath Dhukh Ddaera Dtehai ||
Remembering Him in meditation, the home of sorrow is abolished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੧੯
Raag Gauri Guru Arjan Dev
ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥
Jis Simarath Jam Kishhoo N Kehai ||
Remembering Him in meditation, the Messenger of Death shall not touch you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੦
Raag Gauri Guru Arjan Dev
ਜਿਸੁ ਸਿਮਰਤ ਹੋਤ ਸੂਕੇ ਹਰੇ ॥
Jis Simarath Hoth Sookae Harae ||
Remembering Him in meditation, the dry branches become green again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੧
Raag Gauri Guru Arjan Dev
ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥
Jis Simarath Ddoobath Pahan Tharae ||3||
Remembering Him in meditation, sinking stones are made to float. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੨
Raag Gauri Guru Arjan Dev
ਸੰਤ ਸਭਾ ਕਉ ਸਦਾ ਜੈਕਾਰੁ ॥
Santh Sabha Ko Sadha Jaikar ||
I salute and applaud the Society of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੩
Raag Gauri Guru Arjan Dev
ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥
Har Har Nam Jan Pran Adhhar ||
The Name of the Lord, Har, Har, is the Support of the breath of life of His servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੪
Raag Gauri Guru Arjan Dev
ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥
Kahu Naanak Maeree Sunee Aradhas ||
Says Nanak, the Lord has heard my prayer;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੫
Raag Gauri Guru Arjan Dev
ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥
Santh Prasadh Mo Ko Nam Nivas ||4||21||90||
By the Grace of the Saints, I dwell in the Naam, the Name of the Lord. ||4||21||90||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੬
Raag Gauri Guru Arjan Dev