Jaa Ko Apunee Kirupaa Dhaarai
ਜਾ ਕਉ ਅਪਨੀ ਕਿਰਪਾ ਧਾਰੈ ॥
in Section 'Kaaraj Sagal Savaaray' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੦
Raag Gauri Guru Arjan Dev
ਜਾ ਕਉ ਅਪਨੀ ਕਿਰਪਾ ਧਾਰੈ ॥
Ja Ko Apanee Kirapa Dhharai ||
Those, upon whom the Lord Himself showers His Mercy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੧
Raag Gauri Guru Arjan Dev
ਸੋ ਜਨੁ ਰਸਨਾ ਨਾਮੁ ਉਚਾਰੈ ॥੧॥
So Jan Rasana Nam Oucharai ||1||
Chant the Naam, the Name of the Lord, with their tongues. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੨
Raag Gauri Guru Arjan Dev
ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥
Har Bisarath Sehasa Dhukh Biapai ||
Forgetting the Lord, superstition and sorrow shall overtake you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੩
Raag Gauri Guru Arjan Dev
ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥
Simarath Nam Bharam Bho Bhagai ||1|| Rehao ||
Meditating on the Naam, doubt and fear shall depart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੪
Raag Gauri Guru Arjan Dev
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥
Har Keerathan Sunai Har Keerathan Gavai ||
Listening to the Kirtan of the Lord's Praises, and singing the Lord's Kirtan,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੫
Raag Gauri Guru Arjan Dev
ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥
This Jan Dhookh Nikatt Nehee Avai ||2||
Misfortune shall not even come near you. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੬
Raag Gauri Guru Arjan Dev
ਹਰਿ ਕੀ ਟਹਲ ਕਰਤ ਜਨੁ ਸੋਹੈ ॥
Har Kee Ttehal Karath Jan Sohai ||
Working for the Lord, His humble servants look beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੭
Raag Gauri Guru Arjan Dev
ਤਾ ਕਉ ਮਾਇਆ ਅਗਨਿ ਨ ਪੋਹੈ ॥੩॥
Tha Ko Maeia Agan N Pohai ||3||
The fire of Maya does not touch them. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੮
Raag Gauri Guru Arjan Dev
ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥
Man Than Mukh Har Nam Dhaeial ||
Within their minds, bodies and mouths, is the Name of the Merciful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੧੯
Raag Gauri Guru Arjan Dev
ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥
Naanak Thajeealae Avar Janjal ||4||52||121||
Nanak has renounced other entanglements. ||4||52||121||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੨ ਪੰ. ੨੦
Raag Gauri Guru Arjan Dev