Jaa Ko Har Rung Laago Eis Jug Mehi So Keheeath Hai Sooraa
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
in Section 'Har Nam Har Rang He' of Amrit Keertan Gutka.
ਧਨਾਸਰੀ ਮਹਲਾ ੫ ॥
Dhhanasaree Mehala 5 ||
Dhanaasaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੨
Raag Dhanaasree Guru Arjan Dev
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
Ja Ko Har Rang Lago Eis Jug Mehi So Keheeath Hai Soora ||
He alone is called a warrior, who is attached to the Lord's Love in this age.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੩
Raag Dhanaasree Guru Arjan Dev
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
Atham Jinai Sagal Vas Tha Kai Ja Ka Sathigur Poora ||1||
Through the Perfect True Guru, he conquers his own soul, and then everything comes under his control. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੪
Raag Dhanaasree Guru Arjan Dev
ਠਾਕੁਰੁ ਗਾਈਐ ਆਤਮ ਰੰਗਿ ॥
Thakur Gaeeai Atham Rang ||
Sing the Praises of the Lord and Master, with the love of your soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੫
Raag Dhanaasree Guru Arjan Dev
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
Saranee Pavan Nam Dhhiavan Sehaj Samavan Sang ||1|| Rehao ||
Those who seek His Sanctuary, and meditate on the Naam, the Name of the Lord, are blended with the Lord in celestial peace. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੬
Raag Dhanaasree Guru Arjan Dev
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
Jan Kae Charan Vasehi Maerai Heearai Sang Puneetha Dhaehee ||
The feet of the Lord's humble servant abide in my heart; with them, my body is made pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੭
Raag Dhanaasree Guru Arjan Dev
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
Jan Kee Dhhoor Dhaehu Kirapa Nidhh Naanak Kai Sukh Eaehee ||2||4||35||
O treasure of mercy, please bless Nanak with the dust of the feet of Your humble servants; this alone brings peace. ||2||4||35||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੩ ਪੰ. ੧੮
Raag Dhanaasree Guru Arjan Dev