Jaa Ko Musukul Ath Bunai To-ee Koe Na Dhee
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
in Section 'Sarab Rog Kaa Oukhudh Naam' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧
Sri Raag Guru Arjan Dev
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
Ja Ko Musakal Ath Banai Dtoee Koe N Dhaee ||
When you are confronted with terrible hardships, and no one offers you any support,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨
Sri Raag Guru Arjan Dev
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
Lagoo Hoeae Dhusamana Sak Bh Bhaj Khalae ||
When your friends turn into enemies, and even your relatives have deserted you,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩
Sri Raag Guru Arjan Dev
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
Sabho Bhajai Asara Chukai Sabh Asarao ||
And when all support has given way, and all hope has been lost
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥
Chith Avai Ous Parabreham Lagai N Thathee Vao ||1||
-if you then come to remember the Supreme Lord God, even the hot wind shall not touch you. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫
Sri Raag Guru Arjan Dev
ਸਾਹਿਬੁ ਨਿਤਾਣਿਆ ਕਾ ਤਾਣੁ ॥
Sahib Nithania Ka Than ||
Our Lord and Master is the Power of the powerless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬
Sri Raag Guru Arjan Dev
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥
Ae N Jaee Thhir Sadha Gur Sabadhee Sach Jan ||1|| Rehao ||
He does not come or go; He is Eternal and Permanent. Through the Word of the Guru's Shabad, He is known as True. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭
Sri Raag Guru Arjan Dev
ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
Jae Ko Hovai Dhubala Nang Bhukh Kee Peer ||
If you are weakened by the pains of hunger and poverty,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੮
Sri Raag Guru Arjan Dev
ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
Dhamarra Palai Na Pavai Na Ko Dhaevai Dhheer ||
With no money in your pockets, and no one will give you any comfort,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੯
Sri Raag Guru Arjan Dev
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
Suarathh Suao N Ko Karae Na Kishh Hovai Kaj ||
And no one will satisfy your hopes and desires, and none of your works is accomplished
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੦
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥
Chith Avai Ous Parabreham Tha Nihachal Hovai Raj ||2||
-if you then come to remember the Supreme Lord God, you shall obtain the eternal kingdom. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੧
Sri Raag Guru Arjan Dev
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
Ja Ko Chintha Bahuth Bahuth Dhaehee Viapai Rog ||
When you are plagued by great and excessive anxiety, and diseases of the body;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੨
Sri Raag Guru Arjan Dev
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
Grisath Kuttanb Palaettia Kadhae Harakh Kadhae Sog ||
When you are wrapped up in the attachments of household and family, sometimes feeling joy, and then other times sorrow;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੩
Sri Raag Guru Arjan Dev
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
Goun Karae Chahu Kuntt Ka Gharree N Baisan Soe ||
When you are wandering around in all four directions, and you cannot sit or sleep even for a moment
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੪
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥
Chith Avai Ous Parabreham Than Man Seethal Hoe ||3||
-if you come to remember the Supreme Lord God, then your body and mind shall be cooled and soothed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੫
Sri Raag Guru Arjan Dev
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
Kam Karodhh Mohi Vas Keea Kirapan Lobh Piar ||
When you are under the power of sexual desire, anger and worldly attachment, or a greedy miser in love with your wealth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੬
Sri Raag Guru Arjan Dev
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
Charae Kilavikh Oun Agh Keeeae Hoa Asur Sanghar ||
If you have committed the four great sins and other mistakes; even if you are a murderous fiend
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੭
Sri Raag Guru Arjan Dev
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
Pothhee Geeth Kavith Kishh Kadhae N Karan Dhharia ||
Who has never taken the time to listen to sacred books, hymns and poetry
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੮
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥
Chith Avai Ous Parabreham Tha Nimakh Simarath Tharia ||4||
-if you then come to remember the Supreme Lord God, and contemplate Him, even for a moment, you shall be saved. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੧੯
Sri Raag Guru Arjan Dev
ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
Sasath Sinmrith Baedh Char Mukhagar Bicharae ||
People may recite by heart the Shaastras, the Simritees and the four Vedas;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੦
Sri Raag Guru Arjan Dev
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
Thapae Thapeesar Jogeea Theerathh Gavan Karae ||
They may be ascetics, great, self-disciplined Yogis; they may visit sacred shrines of pilgrimage
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੧
Sri Raag Guru Arjan Dev
ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
Khatt Karama Thae Dhugunae Pooja Karatha Nae ||
And perform the six ceremonial rituals, over and over again, performing worship services and ritual bathings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੨
Sri Raag Guru Arjan Dev
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥
Rang N Lagee Parabreham Tha Sarapar Narakae Jae ||5||
Even so, if they have not embraced love for the Supreme Lord God, then they shall surely go to hell. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੩
Sri Raag Guru Arjan Dev
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥
Raj Milak Sikadhareea Ras Bhogan Bisathhar ||
You may possess empires, vast estates, authority over others, and the enjoyment of myriads of pleasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੪
Sri Raag Guru Arjan Dev
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
Bag Suhavae Sohanae Chalai Hukam Afar ||
You may have delightful and beautiful gardens, and issue unquestioned commands;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੫
Sri Raag Guru Arjan Dev
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
Rang Thamasae Bahu Bidhhee Chae Lag Rehia ||
You may have enjoyments and entertainments of all sorts and kinds, and continue to enjoy exciting pleasures
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੬
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥
Chith N Aeiou Parabreham Tha Sarap Kee Joon Gaeia ||6||
-and yet, if you do not come to remember the Supreme Lord God, you shall be reincarnated as a snake. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੭
Sri Raag Guru Arjan Dev
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
Bahuth Dhhanadt Acharavanth Sobha Niramal Reeth ||
You may possess vast riches, maintain virtuous conduct, have a spotless reputation and observe religious customs;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੮
Sri Raag Guru Arjan Dev
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
Math Pitha Suth Bhaeea Sajan Sang Pareeth ||
You may have the loving affections of mother, father, children, siblings and friends;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੨੯
Sri Raag Guru Arjan Dev
ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
Lasakar Tharakasabandh Bandh Jeeo Jeeo Sagalee Keeth ||
You may have armies well-equipped with weapons, and all may salute you with respect;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੦
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
Chith N Aeiou Parabreham Tha Kharr Rasathal Dheeth ||7||
But still, if you do not come to remember the Supreme Lord God, then you shall be taken and consigned to the most hideous hell! ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੧
Sri Raag Guru Arjan Dev
ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
Kaeia Rog N Shhidhra Kishh Na Kishh Karra Sog ||
You may have a body free of disease and deformity, and have no worries or grief at all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੨
Sri Raag Guru Arjan Dev
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
Mirath N Avee Chith This Ahinis Bhogai Bhog ||
You may be unmindful of death, and night and day revel in pleasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੩
Sri Raag Guru Arjan Dev
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
Sabh Kishh Keethon Apana Jeee N Sank Dhharia ||
You may take everything as your own, and have no fear in your mind at all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੪
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
Chith N Aeiou Parabreham Jamakankar Vas Paria ||8||
But still, if you do not come to remember the Supreme Lord God, you shall fall under the power of the Messenger of Death. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੫
Sri Raag Guru Arjan Dev
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
Kirapa Karae Jis Parabreham Hovai Sadhhoo Sang ||
The Supreme Lord showers His Mercy, and we find the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੬
Sri Raag Guru Arjan Dev
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
Jio Jio Ouhu Vadhhaeeai Thio Thio Har Sio Rang ||
The more time we spend there, the more we come to love the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੭
Sri Raag Guru Arjan Dev
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
Dhuha Siria Ka Khasam Ap Avar N Dhooja Thhao ||
The Lord is the Master of both worlds; there is no other place of rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੮
Sri Raag Guru Arjan Dev
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
Sathigur Thuthai Paeia Naanak Sacha Nao ||9||1||26||
When the True Guru is pleased and satisfied, O Nanak, the True Name is obtained. ||9||1||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੩੯
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੦
Sri Raag Guru Arjan Dev
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
Ja Ko Musakal Ath Banai Dtoee Koe N Dhaee ||
When you are confronted with terrible hardships, and no one offers you any support,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੧
Sri Raag Guru Arjan Dev
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
Lagoo Hoeae Dhusamana Sak Bh Bhaj Khalae ||
When your friends turn into enemies, and even your relatives have deserted you,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੨
Sri Raag Guru Arjan Dev
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
Sabho Bhajai Asara Chukai Sabh Asarao ||
And when all support has given way, and all hope has been lost
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੩
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥
Chith Avai Ous Parabreham Lagai N Thathee Vao ||1||
-if you then come to remember the Supreme Lord God, even the hot wind shall not touch you. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੪
Sri Raag Guru Arjan Dev
ਸਾਹਿਬੁ ਨਿਤਾਣਿਆ ਕਾ ਤਾਣੁ ॥
Sahib Nithania Ka Than ||
Our Lord and Master is the Power of the powerless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੫
Sri Raag Guru Arjan Dev
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥
Ae N Jaee Thhir Sadha Gur Sabadhee Sach Jan ||1|| Rehao ||
He does not come or go; He is Eternal and Permanent. Through the Word of the Guru's Shabad, He is known as True. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੬
Sri Raag Guru Arjan Dev
ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
Jae Ko Hovai Dhubala Nang Bhukh Kee Peer ||
If you are weakened by the pains of hunger and poverty,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੭
Sri Raag Guru Arjan Dev
ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
Dhamarra Palai Na Pavai Na Ko Dhaevai Dhheer ||
With no money in your pockets, and no one will give you any comfort,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੮
Sri Raag Guru Arjan Dev
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
Suarathh Suao N Ko Karae Na Kishh Hovai Kaj ||
And no one will satisfy your hopes and desires, and none of your works is accomplished
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੪੯
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥
Chith Avai Ous Parabreham Tha Nihachal Hovai Raj ||2||
-if you then come to remember the Supreme Lord God, you shall obtain the eternal kingdom. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੦
Sri Raag Guru Arjan Dev
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
Ja Ko Chintha Bahuth Bahuth Dhaehee Viapai Rog ||
When you are plagued by great and excessive anxiety, and diseases of the body;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੧
Sri Raag Guru Arjan Dev
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
Grisath Kuttanb Palaettia Kadhae Harakh Kadhae Sog ||
When you are wrapped up in the attachments of household and family, sometimes feeling joy, and then other times sorrow;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੨
Sri Raag Guru Arjan Dev
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
Goun Karae Chahu Kuntt Ka Gharree N Baisan Soe ||
When you are wandering around in all four directions, and you cannot sit or sleep even for a moment
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੩
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥
Chith Avai Ous Parabreham Than Man Seethal Hoe ||3||
-if you come to remember the Supreme Lord God, then your body and mind shall be cooled and soothed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੪
Sri Raag Guru Arjan Dev
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
Kam Karodhh Mohi Vas Keea Kirapan Lobh Piar ||
When you are under the power of sexual desire, anger and worldly attachment, or a greedy miser in love with your wealth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੫
Sri Raag Guru Arjan Dev
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
Charae Kilavikh Oun Agh Keeeae Hoa Asur Sanghar ||
If you have committed the four great sins and other mistakes; even if you are a murderous fiend
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੬
Sri Raag Guru Arjan Dev
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
Pothhee Geeth Kavith Kishh Kadhae N Karan Dhharia ||
Who has never taken the time to listen to sacred books, hymns and poetry
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੭
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥
Chith Avai Ous Parabreham Tha Nimakh Simarath Tharia ||4||
-if you then come to remember the Supreme Lord God, and contemplate Him, even for a moment, you shall be saved. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੮
Sri Raag Guru Arjan Dev
ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
Sasath Sinmrith Baedh Char Mukhagar Bicharae ||
People may recite by heart the Shaastras, the Simritees and the four Vedas;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੫੯
Sri Raag Guru Arjan Dev
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
Thapae Thapeesar Jogeea Theerathh Gavan Karae ||
They may be ascetics, great, self-disciplined Yogis; they may visit sacred shrines of pilgrimage
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੦
Sri Raag Guru Arjan Dev
ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
Khatt Karama Thae Dhugunae Pooja Karatha Nae ||
And perform the six ceremonial rituals, over and over again, performing worship services and ritual bathings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੧
Sri Raag Guru Arjan Dev
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥
Rang N Lagee Parabreham Tha Sarapar Narakae Jae ||5||
Even so, if they have not embraced love for the Supreme Lord God, then they shall surely go to hell. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੨
Sri Raag Guru Arjan Dev
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥
Raj Milak Sikadhareea Ras Bhogan Bisathhar ||
You may possess empires, vast estates, authority over others, and the enjoyment of myriads of pleasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੩
Sri Raag Guru Arjan Dev
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
Bag Suhavae Sohanae Chalai Hukam Afar ||
You may have delightful and beautiful gardens, and issue unquestioned commands;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੪
Sri Raag Guru Arjan Dev
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
Rang Thamasae Bahu Bidhhee Chae Lag Rehia ||
You may have enjoyments and entertainments of all sorts and kinds, and continue to enjoy exciting pleasures
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੫
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥
Chith N Aeiou Parabreham Tha Sarap Kee Joon Gaeia ||6||
-and yet, if you do not come to remember the Supreme Lord God, you shall be reincarnated as a snake. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੬
Sri Raag Guru Arjan Dev
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
Bahuth Dhhanadt Acharavanth Sobha Niramal Reeth ||
You may possess vast riches, maintain virtuous conduct, have a spotless reputation and observe religious customs;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੭
Sri Raag Guru Arjan Dev
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
Math Pitha Suth Bhaeea Sajan Sang Pareeth ||
You may have the loving affections of mother, father, children, siblings and friends;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੮
Sri Raag Guru Arjan Dev
ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
Lasakar Tharakasabandh Bandh Jeeo Jeeo Sagalee Keeth ||
You may have armies well-equipped with weapons, and all may salute you with respect;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੬੯
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
Chith N Aeiou Parabreham Tha Kharr Rasathal Dheeth ||7||
But still, if you do not come to remember the Supreme Lord God, then you shall be taken and consigned to the most hideous hell! ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੦
Sri Raag Guru Arjan Dev
ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
Kaeia Rog N Shhidhra Kishh Na Kishh Karra Sog ||
You may have a body free of disease and deformity, and have no worries or grief at all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੧
Sri Raag Guru Arjan Dev
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
Mirath N Avee Chith This Ahinis Bhogai Bhog ||
You may be unmindful of death, and night and day revel in pleasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੨
Sri Raag Guru Arjan Dev
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
Sabh Kishh Keethon Apana Jeee N Sank Dhharia ||
You may take everything as your own, and have no fear in your mind at all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੩
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
Chith N Aeiou Parabreham Jamakankar Vas Paria ||8||
But still, if you do not come to remember the Supreme Lord God, you shall fall under the power of the Messenger of Death. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੪
Sri Raag Guru Arjan Dev
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
Kirapa Karae Jis Parabreham Hovai Sadhhoo Sang ||
The Supreme Lord showers His Mercy, and we find the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੫
Sri Raag Guru Arjan Dev
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
Jio Jio Ouhu Vadhhaeeai Thio Thio Har Sio Rang ||
The more time we spend there, the more we come to love the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੬
Sri Raag Guru Arjan Dev
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
Dhuha Siria Ka Khasam Ap Avar N Dhooja Thhao ||
The Lord is the Master of both worlds; there is no other place of rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੭
Sri Raag Guru Arjan Dev
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
Sathigur Thuthai Paeia Naanak Sacha Nao ||9||1||26||
When the True Guru is pleased and satisfied, O Nanak, the True Name is obtained. ||9||1||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੫ ਪੰ. ੭੮
Sri Raag Guru Arjan Dev