Jaa Thoo Merai Val Hai Thaa Ki-aa Muhushundhaa
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

This shabad is by Guru Arjan Dev in Raag Maaroo on Page 162
in Section 'Thaeree Aut Pooran Gopalaa' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੨
Raag Maaroo Guru Arjan Dev


ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ

Ja Thoo Maerai Val Hai Tha Kia Muhashhandha ||

When You are on my side, Lord, what do I need to worry about?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੩
Raag Maaroo Guru Arjan Dev


ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ

Thudhh Sabh Kishh Maino Soupia Ja Thaera Bandha ||

You entrusted everything to me, when I became Your slave.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੪
Raag Maaroo Guru Arjan Dev


ਲਖਮੀ ਤੋਟਿ ਆਵਈ ਖਾਇ ਖਰਚਿ ਰਹੰਦਾ

Lakhamee Thott N Avee Khae Kharach Rehandha ||

My wealth is inexhaustible, no matter how much I spend and consume.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੫
Raag Maaroo Guru Arjan Dev


ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ

Lakh Chouraseeh Maedhanee Sabh Saev Karandha ||

The 8.4 million species of beings all work to serve me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੬
Raag Maaroo Guru Arjan Dev


ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ

Eaeh Vairee Mithr Sabh Keethia Neh Mangehi Mandha ||

All these enemies have become my friends, and no one wishes me ill.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੭
Raag Maaroo Guru Arjan Dev


ਲੇਖਾ ਕੋਇ ਪੁਛਈ ਜਾ ਹਰਿ ਬਖਸੰਦਾ

Laekha Koe N Pushhee Ja Har Bakhasandha ||

No one calls me to account, since God is my forgiver.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੮
Raag Maaroo Guru Arjan Dev


ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ

Anandh Bhaeia Sukh Paeia Mil Gur Govindha ||

I have become blissful, and I have found peace, meeting with the Guru, the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੯
Raag Maaroo Guru Arjan Dev


ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

Sabhae Kaj Savariai Ja Thudhh Bhavandha ||7||

All my affairs have been resolved, since You are pleased with me. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੦
Raag Maaroo Guru Arjan Dev