Jaa Thoon Thusehi Mihuruvaan Achinth Vusehi Mun Maahi
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥
in Section 'Thaeree Aut Pooran Gopalaa' of Amrit Keertan Gutka.
ਸਲੋਕੁ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭
Raag Goojree Guru Arjan Dev
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥
Ja Thoon Thusehi Miharavan Achinth Vasehi Man Mahi ||
When You are pleased, O Merciful Lord, you automatically come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮
Raag Goojree Guru Arjan Dev
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥
Ja Thoon Thusehi Miharavan No Nidhh Ghar Mehi Pahi ||
When You are pleased, O Merciful Lord, I find the nine treasures within the home of my own self.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੯
Raag Goojree Guru Arjan Dev
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥
Ja Thoon Thusehi Miharavan Tha Gur Ka Manthra Kamahi ||
When You are pleased, O Merciful Lord, I act according to the Guru's Instructions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੦
Raag Goojree Guru Arjan Dev
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥
Ja Thoon Thusehi Miharavan Tha Naanak Sach Samahi ||1||
When You are pleased, O Merciful Lord, then Nanak is absorbed in the True One. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੧੧
Raag Goojree Guru Arjan Dev