Jaa Thoon Vudaa Sabh Vadi-aa-ee-aa Chungai Chungaa Ho-ee
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
in Section 'Kaaraj Sagal Savaaray' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੮
Raag Maajh Guru Nanak Dev
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
Ja Thoon Vadda Sabh Vaddiaaneea Changai Changa Hoee ||
You are so Great-all Greatness flows from You. You are So Good-Goodness radiates from You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੧੯
Raag Maajh Guru Nanak Dev
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
Ja Thoon Sacha Tha Sabh Ko Sacha Koorra Koe N Koee ||
You are True-all that flows from You is True. Nothing at all is false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੨੦
Raag Maajh Guru Nanak Dev
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
Akhan Vaekhan Bolan Chalan Jeevan Marana Dhhath ||
Talking, seeing, speaking, walking, living and dying-all these are transitory.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੨੧
Raag Maajh Guru Nanak Dev
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
Hukam Saj Hukamai Vich Rakhai Naanak Sacha Ap ||2||
By the Hukam of His Command, He creates, and in His Command, He keeps us. O Nanak, He Himself is True. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੯ ਪੰ. ੨੨
Raag Maajh Guru Nanak Dev