Jaachuk Mungai Dhaan Dhehi Pi-aari-aa
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
in Section 'Jaachak Munge Nith Nam' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੯
Raag Gauri Guru Arjan Dev
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
Jachak Mangai Dhan Dhaehi Piaria ||
The beggar begs for charity: give to me, O my Beloved!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੦
Raag Gauri Guru Arjan Dev
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
Dhaevanehar Dhathar Mai Nith Chitharia ||
O Great Giver, O Giving Lord, my consciousness is continually centered on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੧
Raag Gauri Guru Arjan Dev
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
Nikhutt N Jaee Mool Athul Bhanddaria ||
The immeasurable warehouses of the Lord can never be emptied out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੨
Raag Gauri Guru Arjan Dev
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
Naanak Sabadh Apar Thin Sabh Kishh Saria ||1||
O Nanak, the Word of the Shabad is infinite; it has arranged everything perfectly. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੫ ਪੰ. ੧੩
Raag Gauri Guru Arjan Dev