Jaage Singh Buluvunth Beer Subh Dhusut Khupaaee U
ਜਾਗੇ ਸਿੰਘ ਬਲਵੰਤ ਬੀਰ ਸਭ ਦੁਸਟ ਖਪਾਏ ।
in Section 'Shahi Shahanshah Gur Gobind Singh' of Amrit Keertan Gutka.
ਜਾਗੇ ਸਿੰਘ ਬਲਵੰਤ ਬੀਰ ਸਭ ਦੁਸਟ ਖਪਾਏ ।
Jagae Singh Balavanth Beer Sabh Dhusatt Khapaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧
Amrit Keertan Bhai Gurdas
ਦੀਨ ਮੁਹੰਮਦ ਉਠ ਗਇਓ ਹਿੰਦਕ ਠਹਿਰਾਏ ।
Dheen Muhanmadh Outh Gaeiou Hindhak Thehiraeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੨
Amrit Keertan Bhai Gurdas
ਤਹਿ ਕਲਮਾ ਕੋਇ ਨ ਪੜ੍ਹ ਸਕੈ ਨਹੀਂ ਜ਼ਿਕਰੁ ਅਲਾਏ ।
Thehi Kalama Koe N Parrh Sakai Neheen Zikar Alaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੩
Amrit Keertan Bhai Gurdas
ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਏ ।
Nivaz Dharoodh N Fathiha Neh Landd Kattaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੪
Amrit Keertan Bhai Gurdas
ਯਹਿ ਰਾਹ ਸ਼ਰੀਅਤ ਮੇਟ ਕਰਿ ਮੁਸਲਮ ਭਰਮਾਏ ।
Yehi Rah Shareeath Maett Kar Musalam Bharamaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੫
Amrit Keertan Bhai Gurdas
ਗੁਰੁ ਫਤੇ ਬੁਲਾਈ ਸਭਨ ਕਉ ਸਚ ਖੇਲ ਰਚਾਏ ।
Gur Fathae Bulaee Sabhan Ko Sach Khael Rachaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੬
Amrit Keertan Bhai Gurdas
ਨਿਜ ਸੂਰੇ ਸਿੰਘ ਵਰਿਆਮੜੇ ਬਹੁ ਲਾਖ ਜਗਾਏ ।
Nij Soorae Singh Variamarrae Bahu Lakh Jagaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੭
Amrit Keertan Bhai Gurdas
ਸਭ ਜਬ ਤਿਨਹੂੰ ਲੂਟ ਕਰਿ ਤੁਰਕਾਂ ਚੁਣਿ ਖਾਏ ।
Sabh Jab Thinehoon Loott Kar Thurakan Chun Khaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੮
Amrit Keertan Bhai Gurdas
ਫਿਰ ਸੁਖ ਉਪਜਾਇਓ ਜਗਤ ਮੈ ਸਭ ਦੁਖ ਬਿਸਰਾਏ ।
Fir Sukh Oupajaeiou Jagath Mai Sabh Dhukh Bisaraeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੯
Amrit Keertan Bhai Gurdas
ਨਿਜ ਦੋਹੀ ਫਿਰੀ ਗੋਬਿੰਦ ਕੀ ਅਕਾਲ ਜਪਾਏ ।
Nij Dhohee Firee Gobindh Kee Akal Japaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੦
Amrit Keertan Bhai Gurdas
ਤਿਹ ਨਿਰਭਉ ਰਾਜ ਕਮਾਇਅਨੁ ਸਚ ਅਦਲ ਚਲਾਏ ।
Thih Nirabho Raj Kamaeian Sach Adhal Chalaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੧
Amrit Keertan Bhai Gurdas
ਇਹ ਕਲਿਜੁਗ ਮੈ ਅਵਤਾਰ ਧਾਰਿ ਸਤਿਜੁਗ ਵਰਤਾਏ ।
Eih Kalijug Mai Avathar Dhhar Sathijug Varathaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੨
Amrit Keertan Bhai Gurdas
ਸਭ ਤੁਰਕ ਮਲੇਛ ਖਪਾਇ ਕਰਿ ਸਚ ਬਣਤ ਬਨਾਏ ।
Sabh Thurak Malaeshh Khapae Kar Sach Banath Banaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੩
Amrit Keertan Bhai Gurdas
ਤਬ ਸਕਲ ਜਗਤ ਕਉ ਸੁਖ ਦੀਓ ਦੁਖ ਮਾਰਿ ਹਟਾਏ ।
Thab Sakal Jagath Ko Sukh Dheeou Dhukh Mar Hattaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੪
Amrit Keertan Bhai Gurdas
ਇਉਂ ਹੁਕਮ ਭਇਓ ਕਰਤਾਰ ਕਾ ਸਭ ਦੁੰਦ ਮਿਟਾਏ ।
Eioun Hukam Bhaeiou Karathar Ka Sabh Dhundh Mittaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੫
Amrit Keertan Bhai Gurdas
ਤਬ ਸਹਜੇ ਧਰਮ ਪ੍ਰਗਾਸਿਆ ਹਰਿ ਹਰਿ ਜਸ ਗਾਏ ।
Thab Sehajae Dhharam Pragasia Har Har Jas Gaeae A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੬
Amrit Keertan Bhai Gurdas
ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
Veh Pragattiou Maradh Aganmarra Variam Eikaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੭
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥
Vah Vah Gobindh Singh Apae Gur Chaela || 17 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੩ ਪੰ. ੧੮
Amrit Keertan Bhai Gurdas