Jaahoo Kaahoo Apuno Hee Chith Aavai
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥

This shabad is by Guru Arjan Dev in Raag Sarang on Page 171
in Section 'Thaeree Aut Pooran Gopalaa' of Amrit Keertan Gutka.

ਸਾਰਗ ਮਹਲਾ

Sarag Mehala 5 ||

Saarang, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧
Raag Sarang Guru Arjan Dev


ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ

Jahoo Kahoo Apuno Hee Chith Avai ||

Wherever he goes, his consciousness turns to his own.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨
Raag Sarang Guru Arjan Dev


ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ

Jo Kahoo Ko Chaero Hovath Thakur Hee Pehi Javai ||1|| Rehao ||

Whoever is a chaylaa (a servant) goes only to his Lord and Master. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੩
Raag Sarang Guru Arjan Dev


ਅਪਨੇ ਪਹਿ ਦੂਖ ਅਪੁਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ

Apanae Pehi Dhookh Apunae Pehi Sookha Apanae Hee Pehi Birathha ||

He shares his sorrows, his joys and his condition only with his own.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੪
Raag Sarang Guru Arjan Dev


ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥

Apunae Pehi Man Apunae Pehi Thana Apanae Hee Pehi Arathha ||1||

He obtains honor from his own, and strength from his own; he gets an advantage from his own. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੫
Raag Sarang Guru Arjan Dev


ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ

Kin Hee Raj Joban Dhhan Milakha Kin Hee Bap Mehatharee ||

Some have regal power, youth, wealth and property; some have a father and a mother.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੬
Raag Sarang Guru Arjan Dev


ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥

Sarab Thhok Naanak Gur Paeae Pooran As Hamaree ||2||34||57||

I have obtained all things, O Nanak, from the Guru. My hopes have been fulfilled. ||2||34||57||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੭
Raag Sarang Guru Arjan Dev