Jaal Mohu Ghas Mus Kar Math Kaagudh Kar Saar
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥

This shabad is by Guru Nanak Dev in Sri Raag on Page 915
in Section 'Hor Beanth Shabad' of Amrit Keertan Gutka.

ਸਿਰੀਰਾਗੁ ਮਹਲੁ

Sireerag Mehal 1 ||

Sriraag, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੩
Sri Raag Guru Nanak Dev


ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ

Jal Mohu Ghas Mas Kar Math Kagadh Kar Sar ||

Burn emotional attachment, and grind it into ink. Transform your intelligence into the purest of paper.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੪
Sri Raag Guru Nanak Dev


ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ

Bhao Kalam Kar Chith Laekharee Gur Pushh Likh Beechar ||

Make the love of the Lord your pen, and let your consciousness be the scribe. Then, seek the Guru's Instructions, and record these deliberations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੫
Sri Raag Guru Nanak Dev


ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਪਾਰਾਵਾਰੁ ॥੧॥

Likh Nam Salah Likh Likh Anth N Paravar ||1||

Write the Praises of the Naam, the Name of the Lord; write over and over again that He has no end or limitation. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੬
Sri Raag Guru Nanak Dev


ਬਾਬਾ ਏਹੁ ਲੇਖਾ ਲਿਖਿ ਜਾਣੁ

Baba Eaehu Laekha Likh Jan ||

O Baba, write such an account,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੭
Sri Raag Guru Nanak Dev


ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ

Jithhai Laekha Mangeeai Thithhai Hoe Sacha Neesan ||1|| Rehao ||

That when it is asked for, it will bring the Mark of Truth. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੮
Sri Raag Guru Nanak Dev


ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ

Jithhai Milehi Vaddiaeea Sadh Khuseea Sadh Chao ||

There, where greatness, eternal peace and everlasting joy are bestowed,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੧੯
Sri Raag Guru Nanak Dev


ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ

Thin Mukh Ttikae Nikalehi Jin Man Sacha Nao ||

The faces of those whose minds are attuned to the True Name are anointed with the Mark of Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੦
Sri Raag Guru Nanak Dev


ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥

Karam Milai Tha Paeeai Nahee Galee Vao Dhuao ||2||

If one receives God's Grace, then such honors are received, and not by mere words. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੧
Sri Raag Guru Nanak Dev


ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ

Eik Avehi Eik Jahi Outh Rakheeahi Nav Salar ||

Some come, and some arise and depart. They give themselves lofty names.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੨
Sri Raag Guru Nanak Dev


ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ

Eik Oupaeae Mangathae Eikana Vaddae Dharavar ||

Some are born beggars, and some hold vast courts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੩
Sri Raag Guru Nanak Dev


ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥

Agai Gaeia Janeeai Vin Navai Vaekar ||3||

Going to the world hereafter, everyone shall realize that without the Name, it is all useless. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੪
Sri Raag Guru Nanak Dev


ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ

Bhai Thaerai Ddar Agala Khap Khap Shhijai Dhaeh ||

I am terrified by the Fear of You, God. Bothered and bewildered, my body is wasting away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੫
Sri Raag Guru Nanak Dev


ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ

Nav Jina Sulathan Khan Hodhae Ddithae Khaeh ||

Those who are known as sultans and emperors shall be reduced to dust in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੬
Sri Raag Guru Nanak Dev


ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥

Naanak Outhee Chalia Sabh Koorrae Thuttae Naeh ||4||6||

O Nanak, arising and departing, all false attachments are cut away. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੫ ਪੰ. ੨੭
Sri Raag Guru Nanak Dev