Jai Kaaran Bedh Brehumai Ouchure Sunkar Shodee Maaei-aa
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
in Section 'Hor Beanth Shabad' of Amrit Keertan Gutka.
ਪ੍ਰਭਾਤੀ ਮਹਲਾ ੧ ॥
Prabhathee Mehala 1 ||
Prabhaatee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੫
Raag Parbhati Guru Nanak Dev
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
Jai Karan Baedh Brehamai Oucharae Sankar Shhoddee Maeia ||
For His sake, Brahma uttered the Vedas, and Shiva renounced Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੬
Raag Parbhati Guru Nanak Dev
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥
Jai Karan Sidhh Bheae Oudhasee Dhaevee Maram N Paeia ||1||
For His sake, the Siddhas became hermits and renunciates; even the gods have not realized His Mystery. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੭
Raag Parbhati Guru Nanak Dev
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
Baba Man Sacha Mukh Sacha Keheeai Thareeai Sacha Hoee ||
O Baba, keep the True Lord in your mind, and utter the Name of the True Lord with your mouth; the True Lord will carry you across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੮
Raag Parbhati Guru Nanak Dev
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
Dhusaman Dhookh N Avai Naerrai Har Math Pavai Koee ||1|| Rehao ||
Enemies and pain shall not even approach you; only a rare few realize the Wisdom of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੧੯
Raag Parbhati Guru Nanak Dev
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
Agan Binb Pavanai Kee Banee Theen Nam Kae Dhasa ||
Fire, water and air make up the world; these three are the slaves of the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੦
Raag Parbhati Guru Nanak Dev
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥
Thae Thasakar Jo Nam N Laevehi Vasehi Kott Panchasa ||2||
One who does not chant the Naam is a thief, dwelling in the fortress of the five thieves. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੧
Raag Parbhati Guru Nanak Dev
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥
Jae Ko Eaek Karai Changiaee Man Chith Bahuth Bafavai ||
If someone does a good deed for someone else, he totally puffs himself up in his conscious mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੨
Raag Parbhati Guru Nanak Dev
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥
Eaethae Gun Eaetheea Changiaeea Dhaee N Pashhothavai ||3||
The Lord bestows so many virtues and so much goodness; He does not ever regret it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੩
Raag Parbhati Guru Nanak Dev
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
Thudhh Salahan Thin Dhhan Palai Naanak Ka Dhhan Soee ||
Those who praise You gather the wealth in their laps; this is Nanak's wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੪
Raag Parbhati Guru Nanak Dev
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥
Jae Ko Jeeo Kehai Ouna Ko Jam Kee Thalab N Hoee ||4||3||
Whoever shows respect to them is not summoned by the Messenger of Death. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੨ ਪੰ. ੨੫
Raag Parbhati Guru Nanak Dev