Jaisaa Sathigur Suneedhaa Thaiso Hee Mai Deeth
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥

This shabad is by Guru Arjan Dev in Raag Raamkali on Page 220
in Section 'Satgur Guni Nidhaan Heh' of Amrit Keertan Gutka.

ਸਲੋਕ ਮ:

Salok Ma 5 ||

Shalok, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩੦
Raag Raamkali Guru Arjan Dev


ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ

Jaisa Sathigur Suneedha Thaiso Hee Mai Ddeeth ||

As I have heard of the True Guru, so I have seen Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩੧
Raag Raamkali Guru Arjan Dev


ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ

Vishhurria Maelae Prabhoo Har Dharageh Ka Baseeth ||

He re-unites the separated ones with God; He is the Mediator at the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩੨
Raag Raamkali Guru Arjan Dev


ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ

Har Namo Manthra Dhrirraeidha Kattae Houmai Rog ||

He implants the Mantra of the Lord's Name, and eradicates the illness of egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩੩
Raag Raamkali Guru Arjan Dev


ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥

Naanak Sathigur Thina Milaeia Jina Dhhurae Paeia Sanjog ||1||

O Nanak, he alone meets the True Guru, who has such union pre-ordained. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੦ ਪੰ. ੩੪
Raag Raamkali Guru Arjan Dev