Jaise Bojh Bhuree Naav Aaguree Dhue Baahar Huei
ਜੈਸੇ ਬੋਝ ਭਰੀ ਨਾਵ ਆਂਗੁਰੀ ਦੁਇ ਬਾਹਰਿ ਹੁਇ
in Section 'Satsangath Utham Satgur Keree' of Amrit Keertan Gutka.
ਜੈਸੇ ਬੋਝ ਭਰੀ ਨਾਵ ਆਂਗੁਰੀ ਦੁਇ ਬਾਹਰਿ ਹੁਇ
Jaisae Bojh Bharee Nav Aanguree Dhue Bahar Huei
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੫
Vaaran Bhai Gurdas
ਪਾਰ ਪਰੈ ਪੂਰ ਸਬੈ ਕੁਸਲ ਬਿਹਾਤ ਹੈ ॥
Par Parai Poor Sabai Kusal Bihath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੬
Vaaran Bhai Gurdas
ਜੈਸੇ ਏਕਾਹਾਰੀ ਏਕ ਘਰੀ ਪਾਕਸਾਲਾ ਬੈਠਿ
Jaisae Eaekaharee Eaek Gharee Pakasala Baithi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੭
Vaaran Bhai Gurdas
ਭੋਜਨ ਕੈ ਬਿੰਜਨ ਸ੍ਵਾਦਿ ਕੇ ਅਘਾਤ ਹੈ ॥
Bhojan Kai Binjan Svadh Kae Aghath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੮
Vaaran Bhai Gurdas
ਜੈਸੇ ਰਾਜਦੁਆਰ ਜਾਇ ਕਰਤ ਜੁਹਾਰ ਜਨ
Jaisae Rajadhuar Jae Karath Juhar Jana
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੯
Vaaran Bhai Gurdas
ਏਕ ਘਰੀ ਪਾਛੈ ਦੇਸ ਭੋਗਤਾ ਹੁਇ ਖਾਤ ਹੈ ॥
Eaek Gharee Pashhai Dhaes Bhogatha Hue Khath Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੦
Vaaran Bhai Gurdas
ਆਠ ਹੀ ਪਹਰ ਸਾਠਿ ਘਰੀ ਮੈ ਜਉ ਏਕ ਘਰੀ
Ath Hee Pehar Sath Gharee Mai Jo Eaek Gharee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੧
Vaaran Bhai Gurdas
ਸਾਧ ਸਮਾਗਮੁ ਕਰੈ ਨਿਜ ਘਰ ਜਾਤ ਹੈ ॥੩੧੦॥
Sadhh Samagam Karai Nij Ghar Jath Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੨
Vaaran Bhai Gurdas