Jaise Ghar Laagai Aag Jaag Koo-aa Khodheeou Chaahai
ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦੀਓ ਚਾਹੈ॥
in Section 'Hor Beanth Shabad' of Amrit Keertan Gutka.
ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦੀਓ ਚਾਹੈ॥
Jaisae Ghar Lagai Ag Jag Kooa Khodheeou Chahai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੯
Kabit Savaiye Bhai Gurdas
ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ ॥
Karaj N Sidhh Hoe Roe Pashhuthaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੦
Kabit Savaiye Bhai Gurdas
ਜੈਸੇ ਤਉ ਸੰਗ੍ਰਾਮ ਸਮੈ ਸੀਖਿਓ ਚਾਹੈ ਬੀਰ ਬਿਦਿਆ॥
Jaisae Tho Sangram Samai Seekhiou Chahai Beer Bidhia||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੧
Kabit Savaiye Bhai Gurdas
ਅਨਿਥਾ ਉਦਮ ਜੈਤ ਪਦਵੀ ਨ ਪਾਈਐ ॥
Anithha Oudham Jaith Padhavee N Paeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੨
Kabit Savaiye Bhai Gurdas
ਜੈਸੇ ਨਿਸਿ ਸੋਵਤ ਸੰਘਾਤੀ ਚਲਿ ਜਾਤਿ ਪਾਛੇ
Jaisae Nis Sovath Sanghathee Chal Jath Pashhae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੩
Kabit Savaiye Bhai Gurdas
ਭੋਰ ਭਏ ਭਾਰ ਬਾਧ ਚਲੇ ਕਤ ਜਾਈਐ ॥
Bhor Bheae Bhar Badhh Chalae Kath Jaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੪
Kabit Savaiye Bhai Gurdas
ਤੈਸੇ ਮਾਇਆ ਧੰਧ ਅੰਧ ਅਵਿਧ ਬਿਹਾਇ ਜਾਇ॥
Thaisae Maeia Dhhandhh Andhh Avidhh Bihae Jaei||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੫
Kabit Savaiye Bhai Gurdas
ਅੰਤਕਾਲ ਕੈਸੇ ਹਰਿਨਾਮ ਲਿਵ ਲਾਈਐ ॥੪੯੫॥
Anthakal Kaisae Harinam Liv Laeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧੬
Kabit Savaiye Bhai Gurdas