Jaise Goeil Goeilee Thaise Sunsaaraa
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥
in Section 'Jo Aayaa So Chalsee' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧
Raag Asa Guru Nanak Dev
ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥
Asa Kafee Mehala 1 Ghar 8 Asattapadheea ||
Aasaa, Kaafee, First Mehl, Eighth House, Ashtapadees:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੨
Raag Asa Guru Nanak Dev
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥
Jaisae Goeil Goeilee Thaisae Sansara ||
As the shepherd is in the field for only a short time, so is one in the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੩
Raag Asa Guru Nanak Dev
ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥
Koorr Kamavehi Adhamee Bandhhehi Ghar Bara ||1||
Practicing falsehood, they build their homes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੪
Raag Asa Guru Nanak Dev
ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥
Jagahu Jagahu Soothiho Chalia Vanajara ||1|| Rehao ||
Wake up! Wake up! O sleepers, see that the travelling merchant is leaving. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੫
Raag Asa Guru Nanak Dev
ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥
Neeth Neeth Ghar Bandhheeahi Jae Rehana Hoee ||
Go ahead and build your houses, if you think you will stay here forever and ever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੬
Raag Asa Guru Nanak Dev
ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥
Pindd Pavai Jeeo Chalasee Jae Janai Koee ||2||
The body shall fall, and the soul shall depart; if only they knew this. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੭
Raag Asa Guru Nanak Dev
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥
Ouhee Ouhee Kia Karahu Hai Hosee Soee ||
Why do you cry out and mourn for the dead? The Lord is, and shall always be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੮
Raag Asa Guru Nanak Dev
ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥੩॥
Thum Rovahugae Ous No Thumh Ko Koun Roee ||3||
You mourn for that person, but who will mourn for you? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੯
Raag Asa Guru Nanak Dev
ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ ॥
Dhhandhha Pittihu Bhaeeho Thumh Koorr Kamavahu ||
You are engrossed in worldly entanglements, O Siblings of Destiny, and you are practicing falsehood.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੦
Raag Asa Guru Nanak Dev
ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ ॥੪॥
Ouhu N Sunee Kath Hee Thumh Lok Sunavahu ||4||
The dead person does not hear anything at all; your cries are heard only by other people. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੧
Raag Asa Guru Nanak Dev
ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥
Jis Thae Sutha Naanaka Jagaeae Soee ||
Only the Lord, who causes the mortal to sleep, O Nanak, can awaken him again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੨
Raag Asa Guru Nanak Dev
ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥
Jae Ghar Boojhai Apana Than Needh N Hoee ||5||
One who understands his true home, does not sleep. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੩
Raag Asa Guru Nanak Dev
ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥
Jae Chaladha Lai Chalia Kishh Sanpai Nalae ||
If the departing mortal can take his wealth with him,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੪
Raag Asa Guru Nanak Dev
ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥
Tha Dhhan Sanchahu Dhaekh Kai Boojhahu Beecharae ||6||
Then go ahead and gather wealth yourself. See this, reflect upon it, and understand. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੫
Raag Asa Guru Nanak Dev
ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥
Vanaj Karahu Makhasoodh Laihu Math Pashhothavahu ||
Make your deals, and obtain the true merchandise, or else you shall regret it later.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੬
Raag Asa Guru Nanak Dev
ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥
Aougan Shhoddahu Gun Karahu Aisae Thath Paravahu ||7||
Abandon your vices, and practice virtue, and you shall obtain the essence of reality. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੭
Raag Asa Guru Nanak Dev
ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥
Dhharam Bhoom Sath Beej Kar Aisee Kiras Kamavahu ||
Plant the seed of Truth in the soil of Dharmic faith, and practice such farming.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੮
Raag Asa Guru Nanak Dev
ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥
Than Vaparee Janeeahu Laha Lai Javahu ||8||
Only then will you be known as a merchant, if you take your profits with you. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੧੯
Raag Asa Guru Nanak Dev
ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥
Karam Hovai Sathigur Milai Boojhai Beechara ||
If the Lord shows His Mercy, one meets the True Guru; contemplating Him, one comes to understand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੨੦
Raag Asa Guru Nanak Dev
ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥
Nam Vakhanai Sunae Nam Namae Biouhara ||9||
Then, one chants the Naam, hears the Naam, and deals only in the Naam. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੨੧
Raag Asa Guru Nanak Dev
ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥
Jio Laha Thotta Thivai Vatt Chaladhee Aee ||
As is the profit, so is the loss; this is the way of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੨੨
Raag Asa Guru Nanak Dev
ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥
Jo This Bhavai Naanaka Saee Vaddiaee ||10||13||
Whatever pleases His Will, O Nanak, is glory for me. ||10||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੦ ਪੰ. ੨੩
Raag Asa Guru Nanak Dev