Jaise Heeraa Haath Mai Thunuk So Dhikhaa-ee Dhethu
ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ

This shabad is by Bhai Gurdas in Kabit Savaiye on Page 872
in Section 'Hor Beanth Shabad' of Amrit Keertan Gutka.

ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ

Jaisae Heera Hathh Mai Thanak So Dhikhaee Dhaetha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੧੯
Kabit Savaiye Bhai Gurdas


ਮੋਲ ਕੀਏ ਦਮਕਨ ਭਰਤ ਭੰਡਾਰ ਜੀ

Mol Keeeae Dhamakan Bharath Bhanddar Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੦
Kabit Savaiye Bhai Gurdas


ਜੈਸੇ ਬਰ ਬਾਧੇ ਹੁੰਡੀ ਲਾਗਤ ਭਾਰ ਕਛੁ

Jaisae Bar Badhhae Hunddee Lagath N Bhar Kashhu

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੧
Kabit Savaiye Bhai Gurdas


ਆਗੈ ਜਾਇ ਪਾਈਅਤ ਲਛਮੀ ਅਪਾਰ ਜੀ

Agai Jae Paeeath Lashhamee Apar Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੨
Kabit Savaiye Bhai Gurdas


ਜੈਸੇ ਬਟਿ ਬੀਜ ਅਤਿ ਸੂਖਮ ਸਰੂਪ ਹੋਤ

Jaisae Batt Beej Ath Sookham Saroop Hotha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੩
Kabit Savaiye Bhai Gurdas


ਬੋਏ ਸੈ ਬਿਬਿਧਿ ਕਰੈ ਬਿਰਖਾ ਬਿਸਥਾਰ ਜੀ

Boeae Sai Bibidhh Karai Birakha Bisathhar Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੪
Kabit Savaiye Bhai Gurdas


ਤੈਸੇ ਗੁਰ ਬਚਨ ਸਚਨ ਗੁਰਸਿਖਨ ਮੈ

Thaisae Gur Bachan Sachan Gurasikhan Mai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੫
Kabit Savaiye Bhai Gurdas


ਜਾਨੀਐ ਮਹਾਤਮ ਗਏ ਹੀ ਹਰਿਦੁਆਰ ਜੀ ॥੩੭੩॥

Janeeai Mehatham Geae Hee Haridhuar Jee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੨ ਪੰ. ੨੬
Kabit Savaiye Bhai Gurdas