Jaise Jul Dhoee Bin Anbur Muleen Hothu
ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ

This shabad is by Bhai Gurdas in Vaaran on Page 701
in Section 'Satsangath Utham Satgur Keree' of Amrit Keertan Gutka.

ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ

Jaisae Jal Dhhoeae Bin Anbar Maleen Hotha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੩
Vaaran Bhai Gurdas


ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ

Bin Thael Maelae Jaisae Kaes Hoon Bhaeian Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੪
Vaaran Bhai Gurdas


ਜੈਸੇ ਬਿਨੁ ਮਾਂਜੇ ਦਰਪਨ ਜੋਤਿਹੀਨ ਹੋਤ

Jaisae Bin Manjae Dharapan Jothiheen Hotha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੫
Vaaran Bhai Gurdas


ਬਰਖਾ ਬਿਹੂੰਨ ਜੈਸੇ ਖੇਤ ਮੈ ਧਾਨ ਹੈ

Barakha Bihoonn Jaisae Khaeth Mai N Dhhan Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੬
Vaaran Bhai Gurdas


ਜੈਸੇ ਬਿਨੁ ਦੀਪਕੁ ਭਵਨ ਅੰਧਕਾਰ ਹੋਤ

Jaisae Bin Dheepak Bhavan Andhhakar Hotha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੭
Vaaran Bhai Gurdas


ਲੋਨੇ ਘ੍ਰਿਤਿ ਬਿਨੁ ਜੈਸੇ ਭੋਜਨ ਸਮਾਨ ਹੈ

Lonae Ghrith Bin Jaisae Bhojan Saman Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੮
Vaaran Bhai Gurdas


ਤੈਸੇ ਬਿਨੁ ਸਾਧਸੰਗਤਿ ਜਨਮ ਮਰਨ ਦੁਖ

Thaisae Bin Sadhhasangath Janam Maran Dhukha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੯
Vaaran Bhai Gurdas


ਮਿਟਤ ਭੈ ਭਰਮ ਬਿਨੁ ਗੁਰ ਗਿਆਨ ਹੈ ॥੫੩੭॥

Mittath N Bhai Bharam Bin Gur Gian Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੨੦
Vaaran Bhai Gurdas