Jaise Jul Dhoee Bin Anbur Muleen Hothu
ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ
in Section 'Satsangath Utham Satgur Keree' of Amrit Keertan Gutka.
ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ
Jaisae Jal Dhhoeae Bin Anbar Maleen Hotha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੩
Vaaran Bhai Gurdas
ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ ॥
Bin Thael Maelae Jaisae Kaes Hoon Bhaeian Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੪
Vaaran Bhai Gurdas
ਜੈਸੇ ਬਿਨੁ ਮਾਂਜੇ ਦਰਪਨ ਜੋਤਿਹੀਨ ਹੋਤ
Jaisae Bin Manjae Dharapan Jothiheen Hotha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੫
Vaaran Bhai Gurdas
ਬਰਖਾ ਬਿਹੂੰਨ ਜੈਸੇ ਖੇਤ ਮੈ ਨ ਧਾਨ ਹੈ ॥
Barakha Bihoonn Jaisae Khaeth Mai N Dhhan Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੬
Vaaran Bhai Gurdas
ਜੈਸੇ ਬਿਨੁ ਦੀਪਕੁ ਭਵਨ ਅੰਧਕਾਰ ਹੋਤ
Jaisae Bin Dheepak Bhavan Andhhakar Hotha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੭
Vaaran Bhai Gurdas
ਲੋਨੇ ਘ੍ਰਿਤਿ ਬਿਨੁ ਜੈਸੇ ਭੋਜਨ ਸਮਾਨ ਹੈ ॥
Lonae Ghrith Bin Jaisae Bhojan Saman Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੮
Vaaran Bhai Gurdas
ਤੈਸੇ ਬਿਨੁ ਸਾਧਸੰਗਤਿ ਜਨਮ ਮਰਨ ਦੁਖ
Thaisae Bin Sadhhasangath Janam Maran Dhukha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧੯
Vaaran Bhai Gurdas
ਮਿਟਤ ਨ ਭੈ ਭਰਮ ਬਿਨੁ ਗੁਰ ਗਿਆਨ ਹੈ ॥੫੩੭॥
Mittath N Bhai Bharam Bin Gur Gian Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੨੦
Vaaran Bhai Gurdas