Jaise Khaad Khaad Kehai Mukh Nehee Meethaa Hoei
ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ

This shabad is by Bhai Gurdas in Kabit Savaiye on Page 661
in Section 'Karnee Baajo Behsath Na Hoe' of Amrit Keertan Gutka.

ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ

Jaisae Khandd Khandd Kehai Mukh Nehee Meetha Hoei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੧
Kabit Savaiye Bhai Gurdas


ਜਬ ਲਗ ਜੀਭ ਸ੍ਵਾਦ ਖਾਂਡੁ ਨਹੀਂ ਖਾਈਐ

Jab Lag Jeebh Svadh Khandd Neheen Khaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੨
Kabit Savaiye Bhai Gurdas


ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ

Jaisae Rath Andhhaeree Mai Dheepak Dheepak Kehai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੩
Kabit Savaiye Bhai Gurdas


ਤਿਮਰ ਜਾਈ ਜਬ ਲਗ ਜਰਾਈਐ

Thimar N Jaee Jab Lag N Jaraeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੪
Kabit Savaiye Bhai Gurdas


ਜੈਸੇ ਗਿਆਨ ਗਿਆਨ ਕਹੈ ਗਿਆਨ ਹੂੰ ਹੋਤ ਕਛੁ

Jaisae Gian Gian Kehai Gian Hoon N Hoth Kashhu

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੫
Kabit Savaiye Bhai Gurdas


ਜਬ ਲਗੁ ਗੁਰ ਗਿਆਨ ਅੰਤਰਿ ਪਾਈਐ

Jab Lag Gur Gian Anthar N Paeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੬
Kabit Savaiye Bhai Gurdas


ਤੈਸੇ ਗੁਰ ਕਹੈ ਗੁਰਧਿਆਨ ਹੂ ਪਾਵਤ

Thaisae Gur Kehai Guradhhian Hoo N Pavatha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੭
Kabit Savaiye Bhai Gurdas


ਤਬ ਲਗੁ ਗੁਰ ਦਰਸ ਜਾਇ ਸਮਾਈਐ ॥੫੪੨॥

Thab Lag Gur Dharas Jae N Samaeeai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੧ ਪੰ. ੮
Kabit Savaiye Bhai Gurdas