Jaise Mun Dhaavai Pur Thun Dhun Dhookhunaa Lou
ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉ

This shabad is by Bhai Gurdas in Kabit Savaiye on Page 95
in Section 'Eh Neech Karam Har Meray' of Amrit Keertan Gutka.

ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉ

Jaisae Man Dhhavai Par Than Dhhan Dhookhana Lou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੦੫
Kabit Savaiye Bhai Gurdas


ਸ੍ਰੀਗੁਰ ਸਰਨਿ ਸਾਧਸੰਗ ਲਉ ਆਵਈ

Sreegur Saran Sadhhasang Lo N Avee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੦੬
Kabit Savaiye Bhai Gurdas


ਜੈਸੇ ਮਨੁ ਪਰਾਧੀਨ ਹੀਨ ਦੀਨਤਾ ਮੈ

Jaisae Man Paradhheen Heen Dheenatha Mai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੦੭
Kabit Savaiye Bhai Gurdas


ਸਾਧਸੰਗ ਸਤਿਗੁਰ ਸੇਵਾ ਲਗਾਵਈ

Sadhhasang Sathigur Saeva N Lagavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੦੮
Kabit Savaiye Bhai Gurdas


ਜੈਸੇ ਮਨੁ ਕਿਰਤਿ ਬਿਰਤਿ ਮੈ ਮਗਨੁ ਹੋਇ

Jaisae Man Kirath Birath Mai Magan Hoei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੦੯
Kabit Savaiye Bhai Gurdas


ਸਾਧਸੰਗ ਕੀਰਤਨ ਮੈ ਠਹਿਰਾਵਈ

Sadhhasang Keerathan Mai N Thehiravee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੦
Kabit Savaiye Bhai Gurdas


ਕੂਕਰ ਜਿਉ ਚਉਵ ਕਾਢਿ ਚਾਕੀ ਚਾਟਿਬੇ ਕਉ ਜਾਇ

Kookar Jio Chouv Kadt Chakee Chattibae Ko Jaei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੧
Kabit Savaiye Bhai Gurdas


ਜਾਕੇ ਮੀਠੀ ਲਾਗੀ ਦੇਖੈ ਤਾਹੀ ਪਾਛੈ ਧਾਵਈ ॥੨੩੫॥

Jakae Meethee Lagee Dhaekhai Thahee Pashhai Dhhavee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੨
Kabit Savaiye Bhai Gurdas