Jaise Naao Booduth Sai Jo-ee Nikusai So-ee Bhulo
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ

This shabad is by Bhai Gurdas in Kabit Savaiye on Page 869
in Section 'Hor Beanth Shabad' of Amrit Keertan Gutka.

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ

Jaisae Nao Booddath Sai Joee Nikasai Soee Bhalo

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੧
Kabit Savaiye Bhai Gurdas


ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ

Boodd Geae Pashhae Pashhathaeiou Rehi Jath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੨
Kabit Savaiye Bhai Gurdas


ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ

Jaisae Ghar Lagae Ag Joee Bhachai Soee Bhalo

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੩
Kabit Savaiye Bhai Gurdas


ਜਰਿ ਬੁਝੇ ਪਾਛੇ ਕਛੁ ਬਸੁ ਬਸਾਤ ਹੈ

Jar Bujhae Pashhae Kashh Bas N Basath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੪
Kabit Savaiye Bhai Gurdas


ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ

Jaisae Chor Lagae Jagae Joee Rehai Soee Bhalo

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੫
Kabit Savaiye Bhai Gurdas


ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ

Soe Geae Reetho Ghar Dhaekhai Outh Parath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੬
Kabit Savaiye Bhai Gurdas


ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ

Thaisae Anth Kal Gur Charan Saran Avai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੭
Kabit Savaiye Bhai Gurdas


ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ॥੬੯॥

Pavai Mokh Padhavee Nathar Bilalath Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੯ ਪੰ. ੮
Kabit Savaiye Bhai Gurdas