Jaise Rain Sumai Sub Log Mai Sunjog Bhogu
ਜੈਸੇ ਰੈਨਿ ਸਮੈ ਸਬ ਲੋਗ ਮੈ ਸੰਜੋਗ ਭੋਗ

This shabad is by Bhai Gurdas in Kabit Savaiye on Page 95
in Section 'Eh Neech Karam Har Meray' of Amrit Keertan Gutka.

ਜੈਸੇ ਰੈਨਿ ਸਮੈ ਸਬ ਲੋਗ ਮੈ ਸੰਜੋਗ ਭੋਗ

Jaisae Rain Samai Sab Log Mai Sanjog Bhoga

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੩
Kabit Savaiye Bhai Gurdas


ਚਕਈ ਬਿਓਗ ਸੋਗ ਭਾਗਹੀਨੁ ਜਾਨੀਐ

Chakee Bioug Sog Bhageheen Janeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੪
Kabit Savaiye Bhai Gurdas


ਜੈਸੇ ਦਿਨਕਰਿ ਕੈ ਉਦੋਤਿ ਜੋਤਿ ਜਗਮਗ

Jaisae Dhinakar Kai Oudhoth Joth Jagamaga

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੫
Kabit Savaiye Bhai Gurdas


ਉਲੂ ਅੰਧ ਕੰਧ ਪਰਚੀਨ ਉਨਮਾਨੀਐ

Ouloo Andhh Kandhh Paracheen Ounamaneeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੬
Kabit Savaiye Bhai Gurdas


ਸਰਵਰ ਸਰਿਤਾ ਸਮੁੰਦ੍ਰ ਜਲ ਪੂਰਨ ਹੈ

Saravar Saritha Samundhr Jal Pooran Hai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੭
Kabit Savaiye Bhai Gurdas


ਤ੍ਰਿਖਾਵੰਤ ਚਾਤ੍ਰਕ ਰਹਤ ਬਕਬਾਨੀਐ

Thrikhavanth Chathrak Rehath Bakabaneeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੮
Kabit Savaiye Bhai Gurdas


ਤੈਸੇ ਮਿਲਿ ਸਾਧਸੰਗਿ ਸਕਲ ਸੰਸਾਰ ਤਰਿਓ

Thaisae Mil Sadhhasang Sakal Sansar Thariou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੧੯
Kabit Savaiye Bhai Gurdas


ਮੋਹਿ ਅਪਰਾਧੀ ਅਪਰਾਧਨੁ ਬਿਹਾਨੀਐ ॥੫੦੯॥

Mohi Aparadhhee Aparadhhan Bihaneeai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫ ਪੰ. ੩੨੦
Kabit Savaiye Bhai Gurdas