Jaise Sar Sarithaa Sukul Mai Sumundhr Budo
ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ
in Section 'Hor Beanth Shabad' of Amrit Keertan Gutka.
ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ
Jaisae Sar Saritha Sakal Mai Samundhr Baddo
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੩
Kabit Savaiye Bhai Gurdas
ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ ॥
Maer Mai Sumaer Baddo Jagath Bakhan Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੪
Kabit Savaiye Bhai Gurdas
ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ
Tharavar Bikhai Jaisae Chandhan Birakh Baddo
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੫
Kabit Savaiye Bhai Gurdas
ਧਾਤ ਮੈ ਕਨਕ ਅਤਿ ਉਤਮ ਕੈ ਮਾਨ ਹੈ ॥॥
Dhhath Mai Kanak Ath Outham Kai Man Hai ||||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੬
Kabit Savaiye Bhai Gurdas
ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ
Panshheean Mai Hans Mrig Rajan Mai Saradhoola
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੭
Kabit Savaiye Bhai Gurdas
ਰਾਗਨ ਮੈ ਸਿਰੀਰਾਗੁ ਪਾਰਸ ਪਖਾਨ ਹੈ ॥
Ragan Mai Sireerag Paras Pakhan Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੮
Kabit Savaiye Bhai Gurdas
ਗਿਆਂਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ
Giaannan Mai Gian Ar Dhhianan Mai Dhhian Gura
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧੯
Kabit Savaiye Bhai Gurdas
ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥
Sakal Dhharam Mai Grihasath Pradhhan Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨੦
Kabit Savaiye Bhai Gurdas