Jaise Tho Kuruth Suth Anik Ei-aanupunu
ਜੈਸੇ ਤਉ ਕਰਤ ਸੁਤ ਅਨਿਕ ਇਆਨਪਨ॥
in Section 'Kaaraj Sagal Savaaray' of Amrit Keertan Gutka.
ਜੈਸੇ ਤਉ ਕਰਤ ਸੁਤ ਅਨਿਕ ਇਆਨਪਨ॥
Jaisae Tho Karath Suth Anik Eianapana||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੧
Kabit Savaiye Bhai Gurdas
ਤਊ ਨ ਜਨਨੀ ਅਤੁਗਨ ਉਰਿ ਧਾਰਿਓ ਹੈ ॥
Thoo N Jananee Athugan Our Dhhariou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੨
Kabit Savaiye Bhai Gurdas
ਜੈਸੇ ਤਉ ਸਰਨਿ ਸੂਰਿ ਪੂਰਨ ਪਰਤਗਿਆ ਰਾਖੈ॥
Jaisae Tho Saran Soor Pooran Parathagia Rakhai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੩
Kabit Savaiye Bhai Gurdas
ਅਨਿਕ ਅਵਗਿਆ ਕੀਏ ਮਾਰਿ ਨ ਬਿਡਾਰਿਓ ਹੈ ॥
Anik Avagia Keeeae Mar N Biddariou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੪
Kabit Savaiye Bhai Gurdas
ਜੈਸੇ ਤਉ ਸਰਿਤਾ ਜਲੁ ਕਾਸਟਹਿ ਨ ਬੋਰਤ॥
Jaisae Tho Saritha Jal Kasattehi N Boratha||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੫
Kabit Savaiye Bhai Gurdas
ਕਰਤ ਚਿਤ ਲਾਜ ਅਪਨੋਈ ਪ੍ਰਤਿਪਾਰਿਓ ਹੈ ॥
Karath Chith Laj Apanoee Prathipariou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੬
Kabit Savaiye Bhai Gurdas
ਤੈਸੇ ਹੀ ਪਰਮ ਗੁਰ ਪਾਰਸ ਪਰਸ ਗਤਿ॥
Thaisae Hee Param Gur Paras Paras Gathi||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੭
Kabit Savaiye Bhai Gurdas
ਸਿਖਨ ਕੋ ਕਿਰਤੁ ਕਰਮੁ ਕਛੂ ਨਾ ਬਿਚਾਰਿਓ ਹੈ ॥੩੭੯॥
Sikhan Ko Kirath Karam Kashhoo Na Bichariou Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੭ ਪੰ. ੮
Kabit Savaiye Bhai Gurdas