Jal Thal Meheeal Poori-aa Su-aamee Sirujunehaar
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
in Section 'Eak Anek Beapak Poorak' of Amrit Keertan Gutka.
ਥਿਤੀ ਗਉੜੀ ਮਹਲਾ ੫ ॥
Thhithee Gourree Mehala 5 ||
T'hitee ~ The Lunar Days: Gauree, Fifth Mehl,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੬ ਪੰ. ੧
Raag Gauri Guru Arjan Dev
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੬ ਪੰ. ੨
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੬ ਪੰ. ੩
Raag Gauri Guru Arjan Dev
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
Jal Thhal Meheeal Pooria Suamee Sirajanehar ||
The Creator Lord and Master is pervading the water, the land, and the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੬ ਪੰ. ੪
Raag Gauri Guru Arjan Dev
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥
Anik Bhanth Hoe Pasaria Naanak Eaekankar ||1||
In so many ways, the One, the Universal Creator has diffused Himself, O Nanak. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੬ ਪੰ. ੫
Raag Gauri Guru Arjan Dev