Jap Mun Maadho Mudhusoodhuno Har Sreerungo Purumesuro Sath Purumesuro Prubh Anthurujaamee
ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
in Section 'Santhan Kee Mehmaa Kavan Vakhaano' of Amrit Keertan Gutka.
ਸਾਰਗ ਮਹਲਾ ੪ ॥
Sarag Mehala 4 ||
Saarang, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੧
Raag Sarang Guru Ram Das
ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
Jap Man Madhho Madhhusoodhano Har Sreerango Paramaesaro Sath Paramaesaro Prabh Antharajamee ||
O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੨
Raag Sarang Guru Ram Das
ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥
Sabh Dhookhan Ko Hantha Sabh Sookhan Ko Dhatha Har Preetham Gun Gao ||1|| Rehao ||
He is the Destroyer of all suffering, the Giver of all peace; sing the Praises of my Beloved Lord God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੩
Raag Sarang Guru Ram Das
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥
Har Ghatt Ghattae Ghatt Basatha Har Jal Thhalae Har Basatha Har Thhan Thhananthar Basatha Mai Har Dhaekhan Ko Chao ||
The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੪
Raag Sarang Guru Ram Das
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
Koee Avai Santho Har Ka Jan Santho Maera Preetham Jan Santho Mohi Marag Dhikhalavai ||
If only some Saint, some humble Saint of the Lord, my Holy Beloved, would come, to show me the way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੫
Raag Sarang Guru Ram Das
ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥
This Jan Kae Ho Mal Mal Dhhova Pao ||1||
I would wash and massage the feet of that humble being. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੬
Raag Sarang Guru Ram Das
ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥
Har Jan Ko Har Milia Har Saradhha Thae Milia Guramukh Har Milia ||
The Lord's humble servant meets the Lord, through his faith in the Lord; meeting the Lord, he becomes Gurmukh.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੭
Raag Sarang Guru Ram Das
ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥
Maerai Man Than Anandh Bheae Mai Dhaekhia Har Rao ||
My mind and body are in ecstasy; I have seen my Sovereign Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੮
Raag Sarang Guru Ram Das
ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥
Jan Naanak Ko Kirapa Bhee Har Kee Kirapa Bhee Jagadheesur Kirapa Bhee ||
Servant Nanak has been blessed with Grace, blessed with the Lord's Grace, blessed with the Grace of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੯
Raag Sarang Guru Ram Das
ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥
Mai Anadhino Sadh Sadh Sadha Har Japia Har Nao ||2||3||10||
I meditate on the Lord, the Name of the Lord, night and day, forever, forever and ever. ||2||3||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੫ ਪੰ. ੧੦
Raag Sarang Guru Ram Das