Jap Mun Raam Naam Nisuthaaraa
ਜਪਿ ਮਨ ਰਾਮ ਨਾਮੁ ਨਿਸਤਾਰਾ ॥
in Section 'Hor Beanth Shabad' of Amrit Keertan Gutka.
ਬੈਰਾੜੀ ਮਹਲਾ ੪ ॥
Bairarree Mehala 4 ||
Bairaaree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੨
Raag Bairaarhi Guru Ram Das
ਜਪਿ ਮਨ ਰਾਮ ਨਾਮੁ ਨਿਸਤਾਰਾ ॥
Jap Man Ram Nam Nisathara ||
Chant the Name of the Lord, O mind, and you shall be emancipated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੩
Raag Bairaarhi Guru Ram Das
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
Kott Kottanthar Kae Pap Sabh Khovai Har Bhavajal Par Outhara ||1|| Rehao ||
The Lord shall destroy all the sins of millions upon millions of incarnations, and carry you across the terrifying world-ocean. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੪
Raag Bairaarhi Guru Ram Das
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
Kaeia Nagar Basath Har Suamee Har Nirabho Niravair Nirankara ||
In the body-village, the Lord Master abides; the Lord is without fear, without vengeance, and without form.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੫
Raag Bairaarhi Guru Ram Das
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
Har Nikatt Basath Kashh Nadhar N Avai Har Ladhha Gur Veechara ||1||
The Lord is dwelling near at hand, but He cannot be seen. By the Guru's Teachings, the Lord is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੬
Raag Bairaarhi Guru Ram Das
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
Har Apae Sahu Saraf Rathan Heera Har Ap Keea Pasara ||
The Lord Himself is the banker, the jeweller, the jewel, the gem; the Lord Himself created the entire expanse of the creation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੭
Raag Bairaarhi Guru Ram Das
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
Naanak Jis Kirapa Karae S Har Nam Vihajhae So Sahu Sacha Vanajara ||2||4||
O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੮ ਪੰ. ੧੮
Raag Bairaarhi Guru Ram Das