Jap Mun Raam Naam Purruu Saar
ਜਪਿ ਮਨ ਰਾਮ ਨਾਮੁ ਨਿਸਤਾਰਾ ॥
in Section 'Jo Aayaa So Chalsee' of Amrit Keertan Gutka.
ਸਾਰਗ ਮਹਲਾ ੪ ॥
Sarag Mehala 4 ||
Saarang, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੧
Raag Sarang Guru Ram Das
ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
Jap Man Ram Nam Parrha Sar ||
O my mind, chant the Name of the Lord, and study His Excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੨
Raag Sarang Guru Ram Das
ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
Ram Nam Bin Thhir Nehee Koee Hor Nihafal Sabh Bisathhar ||1|| Rehao ||
Without the Lord's Name, nothing is steady or stable. All the rest of the show is useless. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੩
Raag Sarang Guru Ram Das
ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥
Kia Leejai Kia Thajeeai Bourae Jo Dheesai So Shhar ||
What is there to accept, and what is there to reject, O madman? Whatever is seen shall turn to dust.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੪
Raag Sarang Guru Ram Das
ਜਿਸੁ ਬਿਖਿਆ ਕਉ ਤੁਮ੍ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥
Jis Bikhia Ko Thumh Apunee Kar Janahu Sa Shhadd Jahu Sir Bhar ||1||
That poison which you believe to be your own - you must abandon it and leave it behind. What a load you have to carry on your head! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੫
Raag Sarang Guru Ram Das
ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥
Thil Thil Pal Pal Aoudhh Fun Ghattai Boojh N Sakai Gavar ||
Moment by moment, instant by instant, your life is running out. The fool cannot understand this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੬
Raag Sarang Guru Ram Das
ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥
So Kishh Karai J Sathh N Chalai Eihu Sakath Ka Achar ||2||
He does things which will not go along with him in the end. This is the lifestyle of the faithless cynic. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੭
Raag Sarang Guru Ram Das
ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥
Santh Jana Kai Sang Mil Bourae Tho Pavehi Mokh Dhuar ||
So join together with the humble Saints, O madman, and you shall find the Gate of Salvation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੮
Raag Sarang Guru Ram Das
ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥
Bin Sathasang Sukh Kinai N Paeia Jae Pooshhahu Baedh Beechar ||3||
Without the Sat Sangat, the True Congregation, no one finds any peace. Go and ask the scholars of the Vedas. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੯
Raag Sarang Guru Ram Das
ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥
Rana Rao Sabhai Kooo Chalai Jhooth Shhodd Jae Pasar ||
All the kings and queens shall depart; they must leave this false expanse.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੧੦
Raag Sarang Guru Ram Das
ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥
Naanak Santh Sadha Thhir Nihachal Jin Ram Nam Adhhar ||4||6||
O Nanak, the Saints are eternally steady and stable; they take the Support of the Name of the Lord. ||4||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੧ ਪੰ. ੧੧
Raag Sarang Guru Ram Das