Je Bhulee Je Chukee Saaeuuee Bhee Thehinjee Kaatee-aa
ਜੇ ਭੁਲੀ ਜੇ ਚੁਕੀ ਸਾੲਂØੀ ਭੀ ਤਹਿੰਜੀ ਕਾਢੀਆ ॥
in Section 'Dho-e Kar Jor Karo Ardaas' of Amrit Keertan Gutka.
ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ
Rag Soohee Mehala 5 Asattapadheea Ghar 10 Kafee
Soohee, Fifth Mehl, Ashtapadees, Tenth House, Kaafee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੧੯
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੦
Raag Suhi Guru Arjan Dev
ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥
Jae Bhulee Jae Chukee Saeanaee Bhee Thehinjee Kadteea ||
Even though I have made mistakes, and even though I have been wrong, I am still called Yours, O my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੧
Raag Suhi Guru Arjan Dev
ਜਿਨ੍ਹ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥
Jinha Naehu Dhoojanae Laga Jhoor Marahu Sae Vadteea ||1||
Those who enshrine love for another, die regretting and repenting. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੨
Raag Suhi Guru Arjan Dev
ਹਉ ਨਾ ਛੋਡਉ ਕੰਤ ਪਾਸਰਾ ॥
Ho Na Shhoddo Kanth Pasara ||
I shall never leave my Husband Lord's side.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੩
Raag Suhi Guru Arjan Dev
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥
Sadha Rangeela Lal Piara Eaehu Mehinja Asara ||1|| Rehao ||
My Beloved Lover is always and forever beautiful. He is my hope and inspiration. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੪
Raag Suhi Guru Arjan Dev
ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥
Sajan Thoohai Sain Thoo Mai Thujh Oupar Bahu Maneea ||
You are my Best Friend; You are my relative. I am so proud of You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੫
Raag Suhi Guru Arjan Dev
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥
Ja Thoo Andhar Tha Sukhae Thoon Nimanee Maneea ||2||
And when You dwell within me, I am at peace. I am without honor - You are my honor. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੬
Raag Suhi Guru Arjan Dev
ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥
Jae Thoo Thutha Kirapa Nidhhan Na Dhooja Vaekhal ||
And when You are pleased with me, O treasure of mercy, then I do not see any other.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੭
Raag Suhi Guru Arjan Dev
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥
Eaeha Paee Moo Dhatharree Nith Hiradhai Rakha Samal ||3||
Please grant me this blessing, that that I may forever dwell upon You and cherish You within my heart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨੮
Raag Suhi Guru Arjan Dev
ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥
Pav Julaee Pandhh Tho Nainee Dharas Dhikhal ||
Let my feet walk on Your Path, and let my eyes behold the Blessed Vision of Your Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧
Raag Suhi Guru Arjan Dev
ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥
Sravanee Sunee Kehaneea Jae Gur Thheevai Kirapal ||4||
With my ears, I will listen to Your Sermon, if the Guru becomes merciful to me. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੨
Raag Suhi Guru Arjan Dev
ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥
Kithee Lakh Karorr Pireeeae Rom N Pujan Thaeria ||
Hundreds of thousands and millions do not equal even one hair of Yours, O my Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੩
Raag Suhi Guru Arjan Dev
ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥
Thoo Sahee Hoo Sahu Ho Kehi N Saka Gun Thaeria ||5||
You are the King of kings; I cannot even describe Your Glorious Praises. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੪
Raag Suhi Guru Arjan Dev
ਸਹੀਆ ਤਊ ਅਸੰਖ ਮੰਹੁ ਹਭਿ ਵਧਾਣੀਆ ॥
Seheea Thoo Asankh Mannjahu Habh Vadhhaneea ||
Your brides are countless; they are all greater than I am.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੫
Raag Suhi Guru Arjan Dev
ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥
Hik Bhoree Nadhar Nihal Dhaehi Dharas Rang Maneea ||6||
Please bless me with Your Glance of Grace, even for an instant; please bless me with Your Darshan, that I may revel in Your Love. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੬
Raag Suhi Guru Arjan Dev
ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਨ੍ਹ੍ਹਿ ਦੂਰੇ ॥
Jai Ddithae Man Dhheereeai Kilavikh Vannjanih Dhoorae ||
Seeing Him, my mind is comforted and consoled, and my sins and mistakes are far removed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੭
Raag Suhi Guru Arjan Dev
ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥
So Kio Visarai Mao Mai Jo Rehia Bharapoorae ||7||
How could I ever forget Him, O my mother? He is permeating and pervading everywhere. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੮
Raag Suhi Guru Arjan Dev
ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥
Hoe Nimanee Dtehi Pee Milia Sehaj Subhae ||
In humility, I bowed down in surrender to Him, and He naturally met me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੯
Raag Suhi Guru Arjan Dev
ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥
Poorab Likhia Paeia Naanak Santh Sehae ||8||1||4||
I have received what was pre-ordained for me, O Nanak, with the help and assistance of the Saints. ||8||1||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੦
Raag Suhi Guru Arjan Dev