Je Kar Soothuk Munnee-ai Subh Thai Soothuk Hoe
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੧੮
Raag Asa Guru Nanak Dev
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
Jae Kar Soothak Manneeai Sabh Thai Soothak Hoe ||
If one accepts the concept of impurity, then there is impurity everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੧੯
Raag Asa Guru Nanak Dev
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
Gohae Athai Lakarree Andhar Keerra Hoe ||
In cow-dung and wood there are worms.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੦
Raag Asa Guru Nanak Dev
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
Jaethae Dhanae Ann Kae Jeea Bajh N Koe ||
As many as are the grains of corn, none is without life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੧
Raag Asa Guru Nanak Dev
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
Pehila Panee Jeeo Hai Jith Haria Sabh Koe ||
First, there is life in the water, by which everything else is made green.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੨
Raag Asa Guru Nanak Dev
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
Soothak Kio Kar Rakheeai Soothak Pavai Rasoe ||
How can it be protected from impurity? It touches our own kitchen.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੩
Raag Asa Guru Nanak Dev
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
Naanak Soothak Eaev N Outharai Gian Outharae Dhhoe ||1||
O Nanak, impurity cannot be removed in this way; it is washed away only by spiritual wisdom. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੪ ਪੰ. ੨੪
Raag Asa Guru Nanak Dev