Je Lorrehi Vur Baalurreeee Thaa Gur Churunee Chith Laaee Raam
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
in Section 'Sube Kanthai Rutheeaa Meh Duhagun Keth' of Amrit Keertan Gutka.
ਸੂਹੀ ਮਹਲਾ ੩ ॥
Soohee Mehala 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧
Raag Suhi Guru Amar Das
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
Jae Lorrehi Var Balarreeeae Tha Gur Charanee Chith Laeae Ram ||
If you long for your Husband Lord, O young and innocent bride, then focus your consciousness on the Guru's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨
Raag Suhi Guru Amar Das
ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
Sadha Hovehi Sohaganee Har Jeeo Marai N Jaeae Ram ||
You shall be a happy soul bride of your Dear Lord forever; He does not die or leave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੩
Raag Suhi Guru Amar Das
ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
Har Jeeo Marai N Jaeae Gur Kai Sehaj Subhaeae Sa Dhhan Kanth Piaree ||
The Dear Lord does not die, and He does not leave; through the peaceful poise of the Guru, the soul bride becomes the lover of her Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੪
Raag Suhi Guru Amar Das
ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
Sach Sanjam Sadha Hai Niramal Gur Kai Sabadh Seegaree ||
Through truth and self-control, she is forever immaculate and pure; she is embellished with the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੫
Raag Suhi Guru Amar Das
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
Maera Prabh Sacha Sadh Hee Sacha Jin Apae Ap Oupaeia ||
My God is True, forever and ever; He Himself created Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੬
Raag Suhi Guru Amar Das
ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
Naanak Sadha Pir Ravae Apana Jin Gur Charanee Chith Laeia ||1||
O Nanak, she who focuses her consciousness on the Guru's feet, enjoys her Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੭
Raag Suhi Guru Amar Das
ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
Pir Paeiarra Balarreeeae Anadhin Sehajae Mathee Ram ||
When the young, innocent bride finds her Husband Lord, she is automatically intoxicated with Him, night and day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੮
Raag Suhi Guru Amar Das
ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
Guramathee Man Anadh Bhaeia Thith Than Mail N Rathee Ram ||
Through the Word of the Guru's Teachings, her mind becomes blissful, and her body is not tinged with filth at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੯
Raag Suhi Guru Amar Das
ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
Thith Than Mail N Rathee Har Prabh Rathee Maera Prabh Mael Milaeae ||
Her body is not tinged with filth at all, and she is imbued with her Lord God; my God unites her in Union.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੦
Raag Suhi Guru Amar Das
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
Anadhin Ravae Har Prabh Apana Vichahu Ap Gavaeae ||
Night and day, she enjoys her Lord God; her egotism is banished from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੧
Raag Suhi Guru Amar Das
ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
Guramath Paeia Sehaj Milaeia Apanae Preetham Rathee ||
Through the Guru's Teachings, she easily finds and meets Him. She is imbued with her Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੨
Raag Suhi Guru Amar Das
ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥
Naanak Nam Milai Vaddiaee Prabh Ravae Rang Rathee ||2||
O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੩
Raag Suhi Guru Amar Das
ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
Pir Ravae Rang Ratharreeeae Pir Ka Mehal Thin Paeia Ram ||
Ravishing her Husband Lord, she is imbued with His Love; she obtains the Mansion of His Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੪
Raag Suhi Guru Amar Das
ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
So Seho Ath Niramal Dhatha Jin Vichahu Ap Gavaeia Ram ||
She is utterly immaculate and pure; the Great Giver banishes self-conceit from within her.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੫
Raag Suhi Guru Amar Das
ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
Vichahu Mohu Chukaeia Ja Har Bhaeia Har Kaman Man Bhanee ||
The Lord drives out attachment from within her, when it pleases Him. The soul bride becomes pleasing to the Lord's Mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੬
Raag Suhi Guru Amar Das
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
Anadhin Gun Gavai Nith Sachae Kathhae Akathh Kehanee ||
Night and day, she continually sings the Glorious Praises of the True Lord; she speaks the Unspoken Speech.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੭
Raag Suhi Guru Amar Das
ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
Jug Charae Sacha Eaeko Varathai Bin Gur Kinai N Paeia ||
Throughout the four ages, the One True Lord is permeating and pervading; without the Guru, no one finds Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੮
Raag Suhi Guru Amar Das
ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
Naanak Rang Ravai Rang Rathee Jin Har Saethee Chith Laeia ||3||
O Nanak, she revels in joy, imbued with His Love; she focuses her consciousness on the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੧੯
Raag Suhi Guru Amar Das
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥
Kaman Man Sohilarra Sajan Milae Piarae Ram ||
The mind of the soul bride is very happy, when she meets her Friend, her Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੦
Raag Suhi Guru Amar Das
ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥
Guramathee Man Niramal Hoa Har Rakhia Our Dhharae Ram ||
Through the Guru's Teachings, her mind becomes immaculate; she enshrines the Lord within her heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੧
Raag Suhi Guru Amar Das
ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥
Har Rakhia Our Dhharae Apana Karaj Savarae Guramathee Har Jatha ||
Keeping the Lord enshrined within her heart, her affairs are arranged and resolved; through the Guru's Teachings, she knows her Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੨
Raag Suhi Guru Amar Das
ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥
Preetham Mohi Laeia Man Maera Paeia Karam Bidhhatha ||
My Beloved has enticed my mind; I have obtained the Lord, the Architect of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੩
Raag Suhi Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥
Sathigur Saev Sadha Sukh Paeia Har Vasia Mann Murarae ||
Serving the True Guru, she finds lasting peace; the Lord, the Destroyer of pride, dwells in her mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੪
Raag Suhi Guru Amar Das
ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥
Naanak Mael Lee Gur Apunai Gur Kai Sabadh Savarae ||4||5||6||
O Nanak, she merges with her Guru, embellished and adorned with the Word of the Guru's Shabad. ||4||5||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੧ ਪੰ. ੨੫
Raag Suhi Guru Amar Das