Je Ouhu Athusath Theeruth Nuaavai
ਜੇ ਓਹੁ ਅਠਸਠਿ ਤੀਰਥ ਨ੍ਾਵੈ ॥
in Section 'Moh Kaale Thin Nindhakaa' of Amrit Keertan Gutka.
ਗੋਂਡ ॥
Gonadd ||
Gond:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੨
Raag Gond Bhagat Ravi Das
ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥
Jae Ouhu Athasath Theerathh Nhavai ||
Someone may bathe at the sixty-eight sacred shrines of pilgrimage,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੩
Raag Gond Bhagat Ravi Das
ਜੇ ਓਹੁ ਦੁਆਦਸ ਸਿਲਾ ਪੂਜਾਵੈ ॥
Jae Ouhu Dhuadhas Sila Poojavai ||
And worship the twelve Shiva-lingam stones,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੪
Raag Gond Bhagat Ravi Das
ਜੇ ਓਹੁ ਕੂਪ ਤਟਾ ਦੇਵਾਵੈ ॥
Jae Ouhu Koop Thatta Dhaevavai ||
And dig wells and pools,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੫
Raag Gond Bhagat Ravi Das
ਕਰੈ ਨਿੰਦ ਸਭ ਬਿਰਥਾ ਜਾਵੈ ॥੧॥
Karai Nindh Sabh Birathha Javai ||1||
But if he indulges in slander, then all of this is useless. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੬
Raag Gond Bhagat Ravi Das
ਸਾਧ ਕਾ ਨਿੰਦਕੁ ਕੈਸੇ ਤਰੈ ॥
Sadhh Ka Nindhak Kaisae Tharai ||
How can the slanderer of the Holy Saints be saved?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੭
Raag Gond Bhagat Ravi Das
ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
Sarapar Janahu Narak Hee Parai ||1|| Rehao ||
Know for certain, that he shall go to hell. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੮
Raag Gond Bhagat Ravi Das
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
Jae Ouhu Grehan Karai Kulakhaeth ||
Someone may bathe at Kuruk-shaytra during a solar eclipse,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੧੯
Raag Gond Bhagat Ravi Das
ਅਰਪੈ ਨਾਰਿ ਸੀਗਾਰ ਸਮੇਤਿ ॥
Arapai Nar Seegar Samaeth ||
And give his decorated wife in offering,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੦
Raag Gond Bhagat Ravi Das
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
Sagalee Sinmrith Sravanee Sunai ||
And listen to all the Simritees,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੧
Raag Gond Bhagat Ravi Das
ਕਰੈ ਨਿੰਦ ਕਵਨੈ ਨਹੀ ਗੁਨੈ ॥੨॥
Karai Nindh Kavanai Nehee Gunai ||2||
But if he indulges in slander, these are of no account. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੨
Raag Gond Bhagat Ravi Das
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
Jae Ouhu Anik Prasadh Karavai ||
Someone may give countless feasts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੩
Raag Gond Bhagat Ravi Das
ਭੂਮਿ ਦਾਨ ਸੋਭਾ ਮੰਡਪਿ ਪਾਵੈ ॥
Bhoom Dhan Sobha Manddap Pavai ||
And donate land, and build splendid buildings;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੪
Raag Gond Bhagat Ravi Das
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
Apana Bigar Biranna Sandtai ||
He may neglect his own affairs to work for others,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੫
Raag Gond Bhagat Ravi Das
ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
Karai Nindh Bahu Jonee Handtai ||3||
But if he indulges in slander, he shall wander in countless incarnations. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੬
Raag Gond Bhagat Ravi Das
ਨਿੰਦਾ ਕਹਾ ਕਰਹੁ ਸੰਸਾਰਾ ॥
Nindha Keha Karahu Sansara ||
Why do you indulge in slander, O people of the world?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੭
Raag Gond Bhagat Ravi Das
ਨਿੰਦਕ ਕਾ ਪਰਗਟਿ ਪਾਹਾਰਾ ॥
Nindhak Ka Paragatt Pahara ||
The emptiness of the slanderer is soon exposed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੮
Raag Gond Bhagat Ravi Das
ਨਿੰਦਕੁ ਸੋਧਿ ਸਾਧਿ ਬੀਚਾਰਿਆ ॥
Nindhak Sodhh Sadhh Beecharia ||
I have thought, and determined the fate of the slanderer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੨੯
Raag Gond Bhagat Ravi Das
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
Kahu Ravidhas Papee Narak Sidhharia ||4||2||11||7||2||49|| Jorr ||
Says Ravi Daas, he is a sinner; he shall go to hell. ||4||2||11||7||2||49|| Total||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੦
Raag Gond Bhagat Ravi Das