Je Thoo Mithru Asaadurraa Hik Bhoree Naa Veshorr
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥
in Section 'Pria Kee Preet Piaree' of Amrit Keertan Gutka.
ਡਖਣੇ ਮ: ੫ ॥
Ddakhanae Ma 5 ||
Dakhanay, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੪
Raag Maaroo Guru Arjan Dev
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥
Jae Thoo Mithra Asaddarra Hik Bhoree Na Vaeshhorr ||
If You are my friend, then don't separate Yourself from me, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੫
Raag Maaroo Guru Arjan Dev
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥
Jeeo Mehinja Tho Mohia Kadh Pasee Janee Thohi ||1||
My soul is fascinated and enticed by You; when will I see You, O my Love? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੬
Raag Maaroo Guru Arjan Dev
Goto Page