Jeea Junth Sabh Pekheeahi Prubh Sugul Thumaaree Dhaarunaa 1
ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥

This shabad is by Guru Arjan Dev in Raag Raamkali on Page 970
in Section 'Kaaraj Sagal Savaaray' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੩
Raag Raamkali Guru Arjan Dev


ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥

Jeea Janth Sabh Paekheeahi Prabh Sagal Thumaree Dhharana ||1||

All beings and creatures that are seen, God, depend on Your Support. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੪
Raag Raamkali Guru Arjan Dev


ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ

Eihu Man Har Kai Nam Oudhharana ||1|| Rehao ||

This mind is saved through the Name of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੫
Raag Raamkali Guru Arjan Dev


ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥

Khin Mehi Thhap Outhhapae Kudharath Sabh Karathae Kae Karana ||2||

In an instant, He establishes and disestablishes, by His Creative Power. All is the Creation of the Creator. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੬
Raag Raamkali Guru Arjan Dev


ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥

Kam Krodhh Lobh Jhooth Nindha Sadhhoo Sang Bidharana ||3||

Sexual desire, anger, greed, falsehood and slander are banished in the Saadh Sangat, the Company of the Holy. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੭
Raag Raamkali Guru Arjan Dev


ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥

Nam Japath Man Niramal Hovai Sookhae Sookh Gudharana ||4||

Chanting the Naam, the Name of the Lord, the mind becomes immaculate, and life is passed in absolute peace. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੮
Raag Raamkali Guru Arjan Dev


ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਹਾਰਨਾ ॥੫॥

Bhagath Saran Jo Avai Pranee This Eeha Ooha N Harana ||5||

That mortal who enters the Sanctuary of the devotees, does not lose out, here or hereafter. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੨੯
Raag Raamkali Guru Arjan Dev


ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥

Sookh Dhookh Eis Man Kee Birathha Thum Hee Agai Sarana ||6||

Pleasure and pain, and the condition of this mind, I place before You, Lord. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੩੦
Raag Raamkali Guru Arjan Dev


ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥

Thoo Dhatha Sabhana Jeea Ka Apan Keea Palana ||7||

You are the Giver of all beings; You cherish what You have made. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੩੧
Raag Raamkali Guru Arjan Dev


ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈਂ ਵਾਰਨਾ ॥੮॥੫॥

Anik Bar Kott Jan Oopar Naanak Vannjai Varana ||8||5||

So many millions of times, Nanak is a sacrifice to Your humble servants. ||8||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੦ ਪੰ. ੩੨
Raag Raamkali Guru Arjan Dev