Jeea Junthr Sabh This Ke Keeee So-ee Sunth Sehaa-ee
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੧
Raag Sorath Guru Arjan Dev
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
Jeea Janthr Sabh This Kae Keeeae Soee Santh Sehaee ||
All beings and creatures were created by Him; He alone is the support and friend of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨
Raag Sorath Guru Arjan Dev
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
Apunae Saevak Kee Apae Rakhai Pooran Bhee Baddaee ||1||
He Himself preserves the honor of His servants; their glorious greatness becomes perfect. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੩
Raag Sorath Guru Arjan Dev
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
Parabreham Poora Maerai Nal ||
The Perfect Supreme Lord God is always with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੪
Raag Sorath Guru Arjan Dev
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
Gur Poorai Pooree Sabh Rakhee Hoeae Sarab Dhaeial ||1|| Rehao ||
The Perfect Guru has perfectly and totally protected me, and now everyone is kind and compassionate to me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੫
Raag Sorath Guru Arjan Dev
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
Anadhin Naanak Nam Dhhiaeae Jeea Pran Ka Dhatha ||
Night and day, Nanak meditates on the Naam, the Name of the Lord; He is the Giver of the soul, and the breath of life itself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੬
Raag Sorath Guru Arjan Dev
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
Apunae Dhas Ko Kanth Lae Rakhai Jio Barik Pith Matha ||2||22||50||
He hugs His slave close in His loving embrace, like the mother and father hug their child. ||2||22||50||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੭
Raag Sorath Guru Arjan Dev