Jeeare Ouluaa Naam Kaa
ਜੀਅਰੇ ਓਲ੍ਾ ਨਾਮ ਕਾ ॥
in Section 'Har Nama Deo Gur Parupkari' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧
Raag Gauri Guru Arjan Dev
ਜੀਅਰੇ ਓਲ੍ਾ ਨਾਮ ਕਾ ॥
Jeearae Oulha Nam Ka ||
Hey, soul: your only Support is the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੨
Raag Gauri Guru Arjan Dev
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
Avar J Karan Karavano Thin Mehi Bho Hai Jam Ka ||1|| Rehao ||
Whatever else you do or make happen, the fear of death still hangs over you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੩
Raag Gauri Guru Arjan Dev
ਅਵਰ ਜਤਨਿ ਨਹੀ ਪਾਈਐ ॥
Avar Jathan Nehee Paeeai ||
He is not obtained by any other efforts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੪
Raag Gauri Guru Arjan Dev
ਵਡੈ ਭਾਗਿ ਹਰਿ ਧਿਆਈਐ ॥੧॥
Vaddai Bhag Har Dhhiaeeai ||1||
By great good fortune, meditate on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੫
Raag Gauri Guru Arjan Dev
ਲਾਖ ਹਿਕਮਤੀ ਜਾਨੀਐ ॥
Lakh Hikamathee Janeeai ||
You may know hundreds of thousands of clever tricks,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੬
Raag Gauri Guru Arjan Dev
ਆਗੈ ਤਿਲੁ ਨਹੀ ਮਾਨੀਐ ॥੨॥
Agai Thil Nehee Maneeai ||2||
But not even one will be of any use at all hereafter. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੭
Raag Gauri Guru Arjan Dev
ਅਹੰਬੁਧਿ ਕਰਮ ਕਮਾਵਨੇ ॥ ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥
Ahanbudhh Karam Kamavanae || Grih Baloo Neer Behavanae ||3||
Good deeds done in the pride of ego are swept away, like the house of sand by water. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੮
Raag Gauri Guru Arjan Dev
ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥
Prabh Kirapal Kirapa Karai ||
When God the Merciful shows His Mercy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੯
Raag Gauri Guru Arjan Dev
ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
Nam Naanak Sadhhoo Sang Milai ||4||4||142||
Nanak receives the Naam in the Saadh Sangat, the Company of the Holy. ||4||4||142||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੭ ਪੰ. ੧੦
Raag Gauri Guru Arjan Dev