Jeevo Naam Sunee
ਜੀਵਉ ਨਾਮੁ ਸੁਨੀ ॥
in Section 'Amrit Nam Sada Nirmalee-aa' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੭
Raag Bilaaval Guru Arjan Dev
ਜੀਵਉ ਨਾਮੁ ਸੁਨੀ ॥
Jeevo Nam Sunee ||
Hearing Your Name, I live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੮
Raag Bilaaval Guru Arjan Dev
ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥
Jo Suprasann Bheae Gur Poorae Thab Maeree As Punee ||1|| Rehao ||
When the Perfect Guru became pleased with me, then my hopes were fulfilled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੯
Raag Bilaaval Guru Arjan Dev
ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥
Peer Gee Badhhee Man Dhheera Mohiou Anadh Dhhunee ||
Pain is gone, and my mind is comforted; the music of bliss fascinates me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੧੦
Raag Bilaaval Guru Arjan Dev
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥
Oupajiou Chao Milan Prabh Preetham Rehan N Jae Khinee ||1||
The yearning to meet my Beloved God has welled up within me. I cannot live without Him, even for an instant. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੧੧
Raag Bilaaval Guru Arjan Dev
ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥
Anik Bhagath Anik Jan Tharae Simarehi Anik Munee ||
You have saved so many devotees, so many humble servants; so many silent sages contemplate You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੧੨
Raag Bilaaval Guru Arjan Dev
ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥
Andhhulae Ttik Niradhhan Dhhan Paeiou Prabh Naanak Anik Gunee ||2||2||127||
The support of the blind, the wealth of the poor; Nanak has found God, of endless virtues. ||2||2||127||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੭ ਪੰ. ੧੩
Raag Bilaaval Guru Arjan Dev