Jeevun Pudh Nirubaan Eiko Simuree-ai
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
in Section 'Sukh Nahe Re Har Bhagat Binaa' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧
Raag Gauri Guru Arjan Dev
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥
Jeevan Padh Niraban Eiko Simareeai ||
To obtain the state of life of Nirvaanaa, meditate in remembrance on the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨
Raag Gauri Guru Arjan Dev
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥
Dhoojee Nahee Jae Kin Bidhh Dhheereeai ||
There is no other place; how else can we be comforted?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੩
Raag Gauri Guru Arjan Dev
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
Dditha Sabh Sansar Sukh N Nam Bin ||
I have seen the whole world - without the Lord's Name, there is no peace at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੪
Raag Gauri Guru Arjan Dev
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥
Than Dhhan Hosee Shhar Janai Koe Jan ||
Body and wealth shall return to dust - hardly anyone realizes this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੫
Raag Gauri Guru Arjan Dev
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥
Rang Roop Ras Badh K Karehi Paraneea ||
Pleasure, beauty and delicious tastes are useless; what are you doing, O mortal?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੬
Raag Gauri Guru Arjan Dev
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥
Jis Bhulaeae Ap This Kal Nehee Janeea ||
One whom the Lord Himself misleads, does not understand His awesome power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੭
Raag Gauri Guru Arjan Dev
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥
Rang Rathae Niraban Sacha Gavehee ||
Those who are imbued with the Love of the Lord attain Nirvaanaa, singing the Praises of the True One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੮
Raag Gauri Guru Arjan Dev
ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥
Naanak Saran Dhuar Jae Thudhh Bhavehee ||2||
Nanak: those who are pleasing to Your Will, O Lord, seek Sanctuary at Your Door. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੯
Raag Gauri Guru Arjan Dev