Jichur Eihu Mun Lehuree Vich Hai Houmai Buhuth Ahunkaar
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥
in Section 'Anik Bhaanth Kar Seva Kuree-ai' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੯
Raag Sarang Guru Amar Das
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥
Jichar Eihu Man Leharee Vich Hai Houmai Bahuth Ahankar ||
As long as his mind is disturbed by waves, he is caught in ego and egotistical pride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੦
Raag Sarang Guru Amar Das
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥
Sabadhai Sadh N Avee Nam N Lagai Piar ||
He does not find the taste of the Shabad, and he does not embrace love for the Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੧
Raag Sarang Guru Amar Das
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥
Saeva Thhae N Pavee This Kee Khap Khap Hoe Khuar ||
His service is not accepted; worrying and worrying, he wastes away in misery.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੨
Raag Sarang Guru Amar Das
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥
Naanak Saevak Soee Akheeai Jo Sir Dhharae Outhar ||
O Nanak, he alone is called a selfless servant, who cuts off his head, and offers it to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੩
Raag Sarang Guru Amar Das
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥
Sathigur Ka Bhana Mann Leae Sabadh Rakhai Our Dhhar ||1||
He accepts the Will of the True Guru, and enshrines the Shabad within his heart. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧੪
Raag Sarang Guru Amar Das