Jihuvaa Har Ras Rehee Aghaae
ਜਿਹਵਾ ਹਰਿ ਰਸਿ ਰਹੀ ਅਘਾਇ ॥

This shabad is by Guru Ram Das in Raag Suhi on Page 903
in Section 'Hor Beanth Shabad' of Amrit Keertan Gutka.

ਸੂਹੀ ਮਹਲਾ

Soohee Mehala 4 ||

Soohee, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੦
Raag Suhi Guru Ram Das


ਜਿਹਵਾ ਹਰਿ ਰਸਿ ਰਹੀ ਅਘਾਇ

Jihava Har Ras Rehee Aghae ||

My tongue remains satisfied with the subtle essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੧
Raag Suhi Guru Ram Das


ਗੁਰਮੁਖਿ ਪੀਵੈ ਸਹਜਿ ਸਮਾਇ ॥੧॥

Guramukh Peevai Sehaj Samae ||1||

The Gurmukh drinks it in, and merges in celestial peace. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੨
Raag Suhi Guru Ram Das


ਹਰਿ ਰਸੁ ਜਨ ਚਾਖਹੁ ਜੇ ਭਾਈ

Har Ras Jan Chakhahu Jae Bhaee ||

If you taste the subtle essence of the Lord, O humble Siblings of Destiny,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੩
Raag Suhi Guru Ram Das


ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ

Tho Kath Anath Sadh Lobhaee ||1|| Rehao ||

Then how can you be enticed by other flavors? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੪
Raag Suhi Guru Ram Das


ਗੁਰਮਤਿ ਰਸੁ ਰਾਖਹੁ ਉਰ ਧਾਰਿ

Guramath Ras Rakhahu Our Dhhar ||

Under Guru's Instructions, keep this subtle essence enshrined in your heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੫
Raag Suhi Guru Ram Das


ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥

Har Ras Rathae Rang Murar ||2||

Those who are imbued with the subtle essence of the Lord, are immersed in celestial bliss. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੬
Raag Suhi Guru Ram Das


ਮਨਮੁਖਿ ਹਰਿ ਰਸੁ ਚਾਖਿਆ ਜਾਇ

Manamukh Har Ras Chakhia N Jae ||

The self-willed manmukh cannot even taste the subtle essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੭
Raag Suhi Guru Ram Das


ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥

Houmai Karai Bahuthee Milai Sajae ||3||

He acts out in ego, and suffers terrible punishment. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੮
Raag Suhi Guru Ram Das


ਨਦਰਿ ਕਰੇ ਤਾ ਹਰਿ ਰਸੁ ਪਾਵੈ

Nadhar Karae Tha Har Ras Pavai ||

But if he is blessed with the Lord's Kind Mercy, then he obtains the subtle essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨੯
Raag Suhi Guru Ram Das


ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥

Naanak Har Ras Har Gun Gavai ||4||3||7||

O Nanak, absorbed in this subtle essence of the Lord, sing the Glorious Praises of the Lord. ||4||3||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩੦
Raag Suhi Guru Ram Das