Jimee Jumaan Ke Bikhai Sumuusath Eek Joth Hai
ਜਿਮੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ ॥

This shabad is by Guru Gobind Singh in Akal Ustati on Page 152
in Section 'Eak Anek Beapak Poorak' of Amrit Keertan Gutka.

ਜਿਮੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ

Jimee Jaman Kae Bikhai Samasath Eaek Joth Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੧
Akal Ustati Guru Gobind Singh


ਘਾਟ ਹੈ ਬਾਢ ਹੈ ਘਾਟਿ ਬਾਢਿ ਹੋਤ ਹੈ

N Ghatt Hai N Badt Hai N Ghatt Badt Hoth Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੨
Akal Ustati Guru Gobind Singh


ਹਾਨ ਹੈ ਬਾਨ ਹੈ ਸਮਾਨ ਰੂਪ ਜਾਨੀਐ

N Han Hai N Ban Hai Saman Roop Janeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੩
Akal Ustati Guru Gobind Singh


ਮਕੀਨ ਮਕਾਨ ਅਪ੍ਰਮਾਨ ਤੇਜ ਮਾਨੀਐ ॥੬॥੧੬੬॥

Makeen A Makan Apraman Thaej Maneeai ||6||166||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੪
Akal Ustati Guru Gobind Singh


ਦੇਹ ਹੈ ਗੇਹ ਹੈ ਜਾਤਿ ਹੈ ਪਾਤਿ ਹੈ

N Dhaeh Hai N Gaeh Hai N Jath Hai N Path Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੫
Akal Ustati Guru Gobind Singh


ਮੰਤ੍ਰ ਹੈ ਮਿਤ੍ਰ ਹੈ ਤਾਤ ਹੈ ਮਾਤ ਹੈ

N Manthr Hai N Mithr Hai N Thath Hai N Math Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੬
Akal Ustati Guru Gobind Singh


ਅੰਗ ਹੈ ਰੰਗ ਹੈ ਸੰਗ ਹੈ ਸਾਥ ਹੈ

N Ang Hai N Rang Hai N Sang Hai N Sathh Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੭
Akal Ustati Guru Gobind Singh


ਦੋਖ ਹੈ ਦਾਗ ਹੈ ਦ੍ਵੈਖ ਹੈ ਦੇਹ ਹੈ ॥੭॥੧੬੭॥

N Dhokh Hai N Dhag Hai N Dhaivakh Hai N Dhaeh Hai ||7||167||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੮
Akal Ustati Guru Gobind Singh


ਸਿੰਘ ਹੈ ਸਯਾਰ ਹੈ ਰਾਉ ਹੈ ਰੰਕ ਹੈ॥

N Singh Hai N Sayar Hai N Rao Hai N Rank Hai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੯
Akal Ustati Guru Gobind Singh


ਮਾਨ ਹੈ ਮਉਤ ਹੈ ਸਾਕ ਹੈ ਸੰਕ ਹੈ

N Man Hai N Mouth Hai N Sak Hai N Sank Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੧੦
Akal Ustati Guru Gobind Singh


ਜੱਛ ਹੈ ਗੰਧ੍ਰਬ ਹੈ ਨਰੁ ਹੈ ਨਾਰ ਹੈ

M Jashh Hai N Gandhhrab Hai N Nar Hai N Nar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੧੧
Akal Ustati Guru Gobind Singh


ਚੋਰ ਹੈ ਸਾਹ ਹੈ ਸਾਜ ਕੋ ਕੁਮਾਰ ਹੈ ॥੮॥੧੬੮॥

N Chor Hai N Sah Hai N Saj Ko Kumar Hai ||8||168||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੨ ਪੰ. ੧੨
Akal Ustati Guru Gobind Singh