Jin Jan Gurumukh Sevi-aa Thin Sabh Sukh Paa-ee
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
in Section 'Har Ka Simran Jo Kure' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੮
Raag Maaroo Guru Arjan Dev
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
Jin Jan Guramukh Saevia Thin Sabh Sukh Paee ||
That humble being, who, as Gurmukh, serves the Lord, obtains all peace and pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੯
Raag Maaroo Guru Arjan Dev
ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥
Ouhu Ap Tharia Kuttanb Sio Sabh Jagath Tharaee ||
He Himself is saved, along with his family, and all the world is saved as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੦
Raag Maaroo Guru Arjan Dev
ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥
Oun Har Nama Dhhan Sanchia Sabh Thikha Bujhaee ||
He collects the wealth of the Lord's Name, and all his thirst is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੧
Raag Maaroo Guru Arjan Dev
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥
Oun Shhaddae Lalach Dhunee Kae Anthar Liv Laee ||
He renounces worldly greed, and his inner being is lovingly attuned to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੨
Raag Maaroo Guru Arjan Dev
ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
Ous Sadha Sadha Ghar Anandh Hai Har Sakha Sehaee ||
Forever and ever, the home of his heart is filled with bliss; the Lord is his companion, help and support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੩
Raag Maaroo Guru Arjan Dev
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥
Oun Vairee Mithr Sam Keethia Sabh Nal Subhaee ||
He looks alike upon enemy and friend, and wishes well to all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੪
Raag Maaroo Guru Arjan Dev
ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥
Hoa Ouhee Al Jag Mehi Gur Gian Japaee ||
He alone is fulfilled in this world, who meditates on the spiritual wisdom of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੫
Raag Maaroo Guru Arjan Dev
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
Poorab Likhia Paeia Har Sio Ban Aee ||16||
He obtains what is pre-ordained for him, according to the Lord. ||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੮ ਪੰ. ੧੬
Raag Maaroo Guru Arjan Dev